ਢਿਲਵਾਂ, (ਕਪੂਰਥਲਾ),15 ਅਕਤੁਬਰ (ਪ੍ਰਵੀਨ ਕੁਮਾਰ)-ਮਾਨਸਾ ਵਿਚ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲਤੋਂ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਤੇ ਜੀ ਟੀ ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਦੇ ਬਾਜ਼ਾਰ ਕਰੀਬ ਬੰਦ ਹਨ ਇਸ ਸਬੰਧੀ ਸਥਾਨਕ ਦੁਕਾਨਦਾਰਾਂ ਵਲੋਂ ਆਪੋ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹਨ ਇਸੇ ਤਰਾਂ ਢਿਲਵਾਂ ਦੇ ਨਜ਼ਦੀਕੀ ਖੇਤਰਾਂ ਵਿਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅੱਜ ਪੰਜਾਬ ਬੰਦ ਨੂੰ ਲੈ ਕੇ ਜੀ ਟੀ ਰੋਡ ਤੇ ਆਵਾਜਾਈ ਆਮ ਨਾਲੋਂ ਘੱਟ ਦੇਖਣ ਨੂੰ ਮਿਲੀ ਹੈ ਇਸ ਦੌਰਾਨ ਸਰਕਾਰੀ ਬੱਸਾਂ ਤੇ ਹੋਰ ਵਹੀਕਲਾਂ ਦੀ ਆਵਾਜਾਈ ਦੇਖਣ ਨੂੰ ਮਿਲੀ ਹੈ
ਤਾਜ਼ਾ ਖ਼ਬਰਾਂ
Free
ਬੰਦ ਦੇ ਸੱਦੇ ਦੌਰਾਨ ਮਿਆਣੀ ਬਾਕਰਪੁਰ ਦੇ ਬਜ਼ਾਰ ਬੰਦ
ਢਿਲਵਾਂ, (ਕਪੂਰਥਲਾ),15 ਅਕਤੁਬਰ (ਪ੍ਰਵੀਨ ਕੁਮਾਰ)-ਮਾਨਸਾ ਵਿਚ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲਤੋਂ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਤੇ ਜੀ ਟੀ ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਦੇ ਬਾਜ਼ਾਰ ਕਰੀਬ ਬੰਦ ਹਨ ਇਸ ਸਬੰਧੀ ਸਥਾਨਕ ਦੁਕਾਨਦਾਰਾਂ ਵਲੋਂ ਆਪੋ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹਨ
ਅਜੀਤ ਡੈਸਕ
15-10-2026