15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਰਾਜਪੁਰਾ ਮੁਕੰਮਲ ਬੰਦ

ਰਾਜਪੁਰਾ ,15 ਅਕਤੂਬਰ ਰਣਜੀਤ ਸਿੰਘ- ਬੀਤੇ ਦੋ ਦਿਨ ਪਹਿਲਾਂ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਦਾ ਦਿਨ ਦਿਹਾੜੇ ਮਾਨਸਾ ਬਾਜ਼ਾਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ

ਅਜੀਤ ਡੈਸਕ 15-10-2026

ਰਾਜਪੁਰਾ ,15 ਅਕਤੂਬਰ ਰਣਜੀਤ ਸਿੰਘ-  ਬੀਤੇ ਦੋ ਦਿਨ ਪਹਿਲਾਂ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਦਾ ਦਿਨ ਦਿਹਾੜੇ ਮਾਨਸਾ ਬਾਜ਼ਾਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦੇ ਰੋਸ ਵਜੋਂ ਕਰੀਬ ਕਰੀਬ ਸਾਰੇ ਬਾਜ਼ਾਰ ਬੰਦ ਹਨ ਰਾਜਪੁਰਾ ਟਾਊਨ ਕੈਲੀਬਰ ਮਾਰਕੀਟ ਪੁਰਾਣਾ ਰਾਜਪੁਰਾ ਗਗਨ ਚੌਂਕ ਮਾਰਕੀਟ ਗਿਆਨੀ ਜੈਲ ਸਿੰਘ ਮਾਰਕੀਟ ਸਮੇਤ ਤਮਾਮ ਦੁਕਾਨਾਂ ਬੰਦ ਹਨ ਅਤੇ ਬਾਜ਼ਾਰ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬਾਜ਼ਾਰ ਵਿੱਚ ਦੁਕਾਨਾਂ ਬੰਦ ਕਰਾ ਰਹੇ ਹਨ ਗਗਨ ਚੌਂਕ ਰਾਜਪੁਰਾ ਵਿਖੇ ਰਾਜਨੀਤਿਕ  ਪਾਰਟੀਆਂ ਦੇ ਆਗੂਆਂ ਨੇ ਗਗਨ  ਚੌਂਕ ਚਾਰੇ ਪਾਸਿਓਂ ਬੰਦ ਕੀਤਾ ਹੋਇਆ ਹੈ ਅਤੇ ਨਿਹੰਗ ਜਥੇਬੰਦੀਆਂ ਵੀ ਬਾਜ਼ਾਰ ਵਿੱਚ ਬਾਜ਼ਾਰ ਬੰਦ ਕਰਾ ਰਹੀਆਂ ਹਨ।

ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਵੱਲੋਂ ਬੰਦ ਨੂੰ ਪੂਰਨ ਸਮਰਥਨ ਅਗਲੀ ਖ਼ਬਰ ਸਰਹੱਦੀ ਖੇਤਰ ਪੂਰਨ ਤੌਰ ਤੇ ਬੰਦ