ਭੁਲੱਥ (ਕਪੂਰਥਲਾ), 19 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਸਰਕੀ ਵਿਚ ਪ੍ਰਵਾਸੀ ਮਜ਼ਦੂਰ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਦਿਵਾਕਰ ਮੰਡਲ ਪਿਤਾ ਅਨੰਦੀ ਮੰਡਲ ਵਾਸੀ ਪਿੰਡ ਤਿੰਨ ਟੰਗਾ ਜ਼ਿਲ੍ਹਾ ਪੁਰਨੀਆ ਬਿਹਾਰ ਹਾਲ ਵਾਸੀ ਭੁਲੱਥ ਸਰਕੀ, ਜਿਸ ਦੀ ਲਾਸ਼ ਵਾਸ਼ਰੂਮ ਵਿਚੋਂ ਮਿਲੀ। ਜਾਣਕਾਰੀ ਅਨੁਸਾਰ ਸਵੇਰੇ ਉਸਦੇ ਸਾਥੀਆਂ ਵਲੋਂ ਵਾਸ਼ਰੂਮ ਵਿਚ ਜਾ ਕੇ ਦੇਖਿਆ, ਤਾਂ ਅਨੰਦੀ ਮੰਡਲ ਦੀ ਲਾਸ਼ ਵਾਸ਼ਰੂਮ ਵਿਚ ਭੇਦਭਰੀ ਹਾਲਤ ਵਿਚ ਪਈ ਸੀ।
ਤਾਜ਼ਾ ਖ਼ਬਰਾਂ
Free
ਭੁਲੱਥ 'ਚ ਪ੍ਰਵਾਸੀ ਮਜ਼ਦੂਰ ਦੀ ਭੇਦ ਭਰੀ ਹਾਲਤ ਵਿਚ ਮੌਤ
ਭੁਲੱਥ (ਕਪੂਰਥਲਾ), 19 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਸਰਕੀ ਵਿਚ ਪ੍ਰਵਾਸੀ ਮਜ਼ਦੂਰ ਦੀ ਭੇਦ...
ਅਜੀਤ ਡੈਸਕ
19-10-2026