19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਿਜੀਲੈਂਸ ਵਲੋਂ ਐਸ. ਐਚ. ਓ. ਗੁਲਸ਼ਨ ਕੁਮਾਰ ਇਕ ਲੱਖ ਰਿਸ਼ਵਤ ਲੈਂਦੇ ਕਾਬੂ

ਪਠਾਨਕੋਟ, 19 ਅਕਤੂਬਰ (ਵਿਨੋਦ)- ਪਠਾਨਕੋਟ ਦੇ ਥਾਣਾ ਧਾਰਕਲਾਂ ਦਾ ਐਸ. ਐਚ. ਓ....

ਅਜੀਤ ਡੈਸਕ 19-10-2026

ਪਠਾਨਕੋਟ, 19 ਅਕਤੂਬਰ (ਵਿਨੋਦ)- ਪਠਾਨਕੋਟ ਦੇ ਥਾਣਾ ਧਾਰਕਲਾਂ ਦਾ ਐਸ. ਐਚ. ਓ. ਗੁਲਸ਼ਨ ਕੁਮਾਰ ਵਿਜੀਲੈਂਸ ਵਿਭਾਗ ਵਲੋਂ ਇਕ ਲੱਖ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਧਾਰ ਕਲਾ ਥਾਣੇ ਦੇ ਵਿਚ ਆਉਂਦੇ ਇਕ ਹੋਟਲ ਮਾਲਕ ਦੇ ਇਕ ਝਗੜੇ ਨੂੰ ਨਿਪਟਾਉਣ ਲਈ ਐਸ. ਐਚ. ਓ. ਵਲੋਂ 3 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਵਿਜੀਲੈਂਸ ਨੇ ਮੌਕੇ 'ਤੇ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਐਸ.ਐਚ.ਓ. ਨੂੰ ਗ੍ਰਿਫ਼ਤਾਰ ਕਰ ਲਿਆ। 

ਅਗਲੀ ਖ਼ਬਰ ਰਾਜਬੀਰ ਸਿੰਘ ਘੁੰਮਣ ਨੂੰ ਮੁੜ ਪੁੱਛਗਿੱਛ ਲਈ 22 ਅਕਤੂਬਰ ਨੂੰ ਪੇਸ਼ ਹੋਣ ਲਈ ਬੁਲਾਇਆ