ਨਾਗੋਯਾ, 20 ਅਕਤੂਬਰ - ਭਾਰਤੀ ਪੈਰਾ-ਸ਼ੂਟਰ ਮਨੀਸ਼ ਨਰਵਾਲ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ 2026 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਤੌਲ SH1 ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ, ਅਤੇ ਇਸ ਦੇ ਨਾਲ ਹੀ ਮਨੀਸ਼ ਨਰਵਾਲ ਨੇ ਲਾਸ ਏਂਜਲਸ 2028 ਪੈਰਾਾਲੰਪਿਕ ਖੇਡਾਂ ਲਈ ਭਾਰਤ ਵਾਸਤੇ ਅਧਿਕਾਰਤ ਤੌਰ 'ਤੇ ਇਕ ਕੋਟਾ ਸਥਾਨ ਪੱਕਾ ਕਰ ਲਿਆ ਹੈ।
ਤਾਜ਼ਾ ਖ਼ਬਰਾਂ
Free
ਏਸ਼ੀਅਨ ਪੈਰਾ ਖੇਡਾਂ 2026 - 10 ਮੀਟਰ ਏਅਰ ਪਿਸਤੌਲ SH1 ਮੁਕਾਬਲੇ ਚ ਮਨੀਸ਼ ਨਰਵਾਲ ਨੇ ਜਿੱਤਿਆ ਚਾਂਦੀ ਦਾ ਤਗ਼ਮਾ
ਨਾਗੋਯਾ, 20 ਅਕਤੂਬਰ - ਭਾਰਤੀ ਪੈਰਾ-ਸ਼ੂਟਰ ਮਨੀਸ਼ ਨਰਵਾਲ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ 2026 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਤੌਲ...
ਅਜੀਤ ਡੈਸਕ
20-10-2026