20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਲੁਧਿਆਣਾ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰੈੱਸ ਨੂੰ ਕਰਗੇ ਸੰਬੋਧਨ

ਲੁਧਿਆਣਾ, 20 ਅਕਤੂਬਰ (ਰੂਪੇਸ਼ ਕੁਮਾਰ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ...

ਅਜੀਤ ਡੈਸਕ 20-10-2026

ਲੁਧਿਆਣਾ, 20 ਅਕਤੂਬਰ (ਰੂਪੇਸ਼ ਕੁਮਾਰ)-  ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਪਹੁੰਚੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪ੍ਰੈੱਸ ਨੂੰ ਸੰਬੋਧਨ ਕਰਗੇ ਅਤੇ ਦਰੇਸੀ ਗਰਾਊਂਡ ਵਿਚ ਦੁਸਿਹਰਾ ਮੇਲਾ ਸਮਾਗਮ ਵਿਚ ਸ਼ਾਮਿਲ ਹੋਣਗੇ ਅਤੇ ਚਿੱਟੇ ਰੂਪੀ ਰਾਵਣ ਨੂੰ ਫੂਕਣਗੇ।

ਪਿਛਲੀ ਖ਼ਬਰ ਮੈਂ ਤਿੰਨੋਂ ਪਰਿਵਾਰਾਂ ਦਾ ਦੁੱਖ ਸਮਝਿਆ- ਅਮਿਤ ਸ਼ਾਹ ਅਗਲੀ ਖ਼ਬਰ 450 ਸਾਲਾ ਅਤੇ 650 ਸਾਲਾ ਸ਼ਤਾਬਦੀਆ ਨੂੰ ਯਾਦਗਾਰੀ ਬਨਾਉਣ ਲਈ ਉਲੀਕੇ ਜਾਣਗੇ ਵਿਸ਼ੇਸ਼ ਸਮਾਗਮ- ਧਾਮੀ