ਅੰਮ੍ਰਿਤਸਰ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਜਸਤਰਵਾਲ ਵਲੋਂ ਹਰ ਸਾਲ ਮਨਾਈ ਜਾਦੀ ਰਾਮ ਲੀਲਾ ਉਪਰੰਤ ਅੱਜ ਦੁਸਹਿਰੇ ਦਾ ਪਵਿੱਤਰ ਦਿਹਾੜਾ ਛੀਨਾ ਕਰਮ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ਼ਾਮ ਨੂੰ ਮੇਘਨਾਥ ਕੁੰਭਕਰਨ ਤੇ ਰਾਵਣ ਦੇ ਪੁੱਤਲੇ ਖੁੱਲੇ ਮੈਦਾਨ ਨੂੰ ਕਲੱਬ ਦੇ ਸਰਪ੍ਰਸਤ ਸਵਰਗਵਾਸੀ ਸਰਪੰਚ ਮੁਖਤਾਰ ਸਿੰਘ ਛੀਨਾ ਦੇ ਸਪੁੱਤਰ ਬਲਜੀਤ ਸਿੰਘ ਛੀਨਾ ਕਮੇਟੀ ਵੱਲੋਂ ਰਾਵਣ ਦੇ ਪੁੱਤਲੇ ਨੂੰ ਅੱਗ ਲਗਾਕੇ ਅਗਨ ਭੇਟ ਕੀਤਾ ਗਿਆ। ਇਸ ਮੋਕੇ ਤੇ ਦਰਸ਼ਨ ਨਾਲ,ਦਿਲਪ੍ਰੀਤ ਸਰਮਾ, ਰਜਿੰਦਰ ਸਿੰਘ ਛੀਨਾ,ਰਾਜਵੀਰ ਸਿੰਘ ਛੀਨਾ, ਲਵਦੀਪ ਸਿੰਘ ਛੀਨਾ, ਰਛਪਾਲ ਸਿੰਘ ਲਾਡੀ, ਸਾਬਕਾ ਸਰਪੰਚ ਮੇਜਰ ਸਿੰਘ ਛੀਨਾ,ਬਲਕਾਰ ਸਿੰਘ ਆਦਿ ਹਾਜਰ ਸਨ!
ਤਾਜ਼ਾ ਖ਼ਬਰਾਂ
Free
ਛੀਨਾ ਕਰਮ ਸਿੰਘ ਵਿਖੇ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ
ਅੰਮ੍ਰਿਤਸਰ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਜਸਤਰਵਾਲ ਵਲੋਂ ਹਰ ਸਾਲ ਮਨਾਈ ਜਾਦੀ ਰਾਮ ਲੀਲਾ ਉਪਰੰਤ ਅੱਜ ਦੁਸਹਿਰੇ ਦਾ ਪਵਿੱਤਰ ਦਿਹਾੜਾ ਛੀਨਾ ...
ਅਜੀਤ ਡੈਸਕ
20-10-2026