ਮੁੰਬਈ, 21 ਅਕਤੂਬਰ - ਅਦਾਕਾਰ ਟਾਈਗਰ ਸ਼ਰੌਫ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਤਿੰਨਾਂ ਮੁਲਜ਼ਮਾਂ ਨੂੰ ਮੁੰਬਈ ਦੀ ਐਸਪਲੇਨੇਡ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਨੂੰ 31 ਅਕਤੂਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਵੇਰੇ 3:00 ਵਜੇ ਕੋਟਾ ਤੋਂ ਮੁੰਬਈ ਲਿਆਂਦਾ ਗਿਆ ਸੀ।
ਤਾਜ਼ਾ ਖ਼ਬਰਾਂ
Free
ਟਾਈਗਰ ਸ਼ਰੌਫ ਉੱਪਰ ਗੋਲੀਬਾਰੀ ਮਾਮਲਾ - ਤਿੰਨੋਂ ਮੁਲਜ਼ਮ 31 ਅਕਤੂਬਰ ਤੱਕ ਭੇਜੇ ਗਏ ਪੁਲਿਸ ਹਿਰਾਸਤ ਚ
ਮੁੰਬਈ, 21 ਅਕਤੂਬਰ - ਅਦਾਕਾਰ ਟਾਈਗਰ ਸ਼ਰੌਫ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਤਿੰਨਾਂ ਮੁਲਜ਼ਮਾਂ ਨੂੰ ਮੁੰਬਈ ਦੀ ਐਸਪਲੇਨੇਡ ਅਦਾਲਤ...
ਅਜੀਤ ਡੈਸਕ
21-10-2026