ਡੇਰਾਬੱਸੀ (ਮੁਹਾਲੀ), 22 ਅਕਤੂਬਰ (ਗੁਰਮੀਤ ਸਿੰਘ) - ਬਰਵਾਲਾ ਸੜਕ ’ਤੇ ਬੰਦ ਫ਼ੈਕਟਰੀ ਦੀ ਜ਼ਮੀਨ ’ਤੇ ਰਿਹਾਇਸ਼ੀ ਤੇ ਇੰਡਸਟਰੀ ਕਾਲੋਨੀ ਕੱਟ ਕੇ ਪਲਾਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 37 ਕਿਲ੍ਹਿਆਂ ਵਿਚ ਫੈਲੀ ਜ਼ਮੀਨ ’ਤੇ ਪਲਾਟਾਂ ਦੀ ਬੁਕਿੰਗ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਗਮਾਡਾ ਦੇ ਏ.ਟੀ.ਪੀ. ਗਗਨਦੀਪ ਸਿੰਘ ਨੇ ਕਾਲੋਨੀ ਨੂੰ ਗੈਰ-ਕਾਨੂੰਨੀ ਦੱਸਦਿਆਂ ਨੋਟਿਸ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਨੋਟਿਸ ਦੇ ਬਾਵਜੂਦ ਕਲੋਨਾਈਜਰ ਵਲੋਂ ਪ੍ਰੀ ਲੌਂਚਿੰਗ ਦੀ ਪਾਰਟੀ ਕਰਕੇ ਪਲਾਟ ਬੁਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਬੰਦ ਫ਼ੈਕਟਰੀ ’ਚ ਕੱਟੀ ਜਾ ਰਹੀ ਕਾਲੋਨੀ, ਗਮਾਡਾ ਨੇ ਗੈਰ-ਕਾਨੂੰਨੀ ਦੱਸ ਕੇ ਜਾਰੀ ਕੀਤਾ ਨੋਟਿਸ
ਡੇਰਾਬੱਸੀ (ਮੁਹਾਲੀ), 22 ਅਕਤੂਬਰ (ਗੁਰਮੀਤ ਸਿੰਘ) - ਬਰਵਾਲਾ ਸੜਕ ’ਤੇ ਬੰਦ ਫ਼ੈਕਟਰੀ ਦੀ ਜ਼ਮੀਨ ’ਤੇ ਰਿਹਾਇਸ਼ੀ ਤੇ ਇੰਡਸਟਰੀ ਕਾਲੋਨੀ ਕੱਟ ਕੇ ਪਲਾਟ...
ਅਜੀਤ ਡੈਸਕ
21-10-2026