ਆਦਮਪੁਰ, 23 ਅਕਤੂਬਰ (ਰਮਨ ਦਵੇਸਰ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉੜਾਨ ਦਾ ਸਮੇਂ 25 ਅਕਤੂਬਰ ਤੋਂ ਬਦਲ ਰਿਹਾ ਹੈ ਨਵੇਂ ਸਮੇਂ ਦੇ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ –ਮੁੰਬਈ ਉਡਾਨ 6E5932 ਦੁਪਹਿਰ 3.50 ਮਿੰਟ ਤੇ ਆਦਮਪੁਰ ਏਅਰਪੋਰਟ ਤੇ ਪਹੁੰਚੇਗੀ ਜਦ ਕਿ ਮੁੰਬਈ ਲਈ ਇਸ ਦੀ ਰਵਾਨਗੀ ਸ਼ਾਮ 4 .20 ਮਿੰਟ ਤੇ ਵਾਪਸ ਜਾਏਗੀ ਇੰਡੀਗੋ ਵੱਲੋਂ ਏਅਰਪੋਰਟ ਅਥੋਰਟੀ ਆਦਮਪੁਰ ਤੋਂ ਸਾਂਝਾ ਕੀਤੀ ਗਈ ਜਾਣ ਦੇ ਮੁਤਾਬਿਕ ਨਏ ਸਮੇਂ ਦੇ ਅਨੁਸਾਰ ਆਦਮਪੁਰ ਏਅਰਪੋਰਟ ਫਲਾਈਟ ਦੇ ਪਹੁੰਚਣ ਅਤੇ ਮੁੰਬਈ ਰਵਾਨਾ ਹੋਣ ਦੇ ਵਿੱਚ 20 ਮਿੰਟ ਦਾ ਅੰਤਰ ਰਹੇਗਾ।
ਤਾਜ਼ਾ ਖ਼ਬਰਾਂ
Free
25 ਅਕਤੂਬਰ ਤੋਂ ਬਦਲੇਗਾ ਆਦਮਪੁਰ- ਮੁੰਬਈ ਇੰਡੀਗੋ ਉਡਾਣ ਦਾ ਸਮਾਂ
ਆਦਮਪੁਰ, 23 ਅਕਤੂਬਰ (ਰਮਨ ਦਵੇਸਰ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉੜਾਨ ਦਾ ਸਮੇਂ 25 ਅਕਤੂਬਰ ਤੋਂ ਬਦਲ ਰਿਹਾ ਹੈ ਨਵੇਂ ਸਮੇਂ ਦੇ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ –ਮੁੰਬਈ ਉਡਾਨ 6E5932 ਦੁਪਹਿਰ 3.50 ਮਿੰਟ ਤੇ ਆਦਮਪੁਰ ਏਅਰਪੋਰਟ ਤੇ ਪਹੁੰਚੇਗੀ
ਅਜੀਤ ਡੈਸਕ
23-10-2026