24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਤੇਜ਼ ਤੂਫ਼ਾਨ ਤੇ ਬਾਰਿਸ਼ ਨਾਲ ਝੋਨੇ ਦੀਆਂ ਪੱਕੀਆਂ ਫ਼ਸਲਾਂ ਧਰਤੀ "ਤੇ ਵਿਛੀਆਂ

ਭੁਲੱਥ (ਕਪੂਰਥਲਾ), 24 ਅਕਤੂਬਰ (ਮੇਹਰ ਚੰਦ ਸਿੱਧੂ)- ਤੇਜ਼ ਤੂਫਾਨ ਤੇ ਬਾਰਿਸ਼ ਕਰਕੇ ਖੇਤਾਂ ਵਿਚ ਝੋਨੇ ਦੀ...

ਅਜੀਤ ਡੈਸਕ 24-10-2026

ਭੁਲੱਥ (ਕਪੂਰਥਲਾ), 24 ਅਕਤੂਬਰ (ਮੇਹਰ ਚੰਦ ਸਿੱਧੂ)- ਤੇਜ਼ ਤੂਫਾਨ ਤੇ ਬਾਰਿਸ਼ ਕਰਕੇ ਖੇਤਾਂ ਵਿਚ ਝੋਨੇ ਦੀ ਪੱਕੀਆਂ ਫ਼ਸਲਾਂ ਧਰਤੀ ਨਾਲ ਵਿੱਛ ਗਈਆਂ ਅਤੇ ਝੋਨੇ ਦੀ ਪੱਕੀ ਫ਼ਸਲ ਧਰਤੀ ਤੇ ਵਿਛੀ ਹੋਈ ਕਿਸਾਨ ਮਨਜੀਤ ਸਿੰਘ ਚੀਮਾ ਭਟਨੂਰਾ ਕਲਾਂ ਵਲੋਂ ਦਿਖਾਈ ਗਈ। 

ਪਿਛਲੀ ਖ਼ਬਰ ਸ਼ਿਵਾਲਾ ਸ੍ਰੀ ਸੀਤਾਰਾਮ ਮੰਦਰ ਮਾਰਕੀਟ ਐਸੋਸੀਏਸ਼ਨ ਦੀ ਕਮੇਟੀ ਦਾ ਗਠਨ ਅਗਲੀ ਖ਼ਬਰ ਜ਼ੀਰਕਪੁਰ 'ਚ ਮੈਡੀਕਲ ਸਟੋਰਾਂ 'ਤੇ ਐਫ.ਡੀ.ਏ. ਤੇ ਪੁਲਿਸ ਦੀ ਅਚਨਚੇਤ ਛਾਪੇਮਾਰੀ, ਇਕ ਦੁਕਾਨ ਕਰਵਾਈ ਬੰਦ