25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਹਾਲੀ ਪਹੁੰਚੇ

ਮੋਹਾਲੀ, 25 ਅਕਤੂਬਰ- ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਹਾਲੀ...

ਅਜੀਤ ਡੈਸਕ 25-10-2026

ਮੋਹਾਲੀ, 25 ਅਕਤੂਬਰ- ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਹਾਲੀ ਪਹੁੰਚੇ। ਕੇ.ਸੀ. ਵੇਣੂਗੋਪਾਲ ਨੂੰ ਰਿਸੀਵ ਕਰਨ ਲਈ ਪਰਗਟ ਸਿੰਘ ਏਅਰਪੋਰਟ ਪਹੁੰਚੇ। ਪਰਗਟ ਸਿੰਘ ਕੇਸੀ ਵੇਣੂਗੋਪਾਲ ਦੇ ਗਲੇ ਮਿਲੇ। ਰਾਜਾ ਵੜਿੰਗ ਨੇ ਵੀ ਗਲੇ ਮਿਲ ਕੇ ਕੇ.ਸੀ. ਵੇਣੂਗੋਪਾਲ ਦਾ ਸਵਾਗਤ ਕੀਤਾ। ਰਾਜਾ ਵੜਿੰਗ ਸਮੇਤ ਹੋਰ ਲੀਡਰ ਵੀ ਪਹੁੰਚੇ।

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਕੀਤੀ ਮਿਲਣੀ ਅਗਲੀ ਖ਼ਬਰ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਬੀਜਾਂ ਦੀ ਖਰੀਦ ’ਤੇ ਮਿਲੇਗੀ ਵਿੱਤੀ ਰਾਹਤ