ਅੰਮ੍ਰਿਤਸਰ, 27 ਅਕਤੂਬਰ- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਵਿੱਤਰ ਸਰੋਵਰ ਦੇ ਕਿਨਾਰੇ ਸ਼ਰਧਾਲੂਆਂ ਵਲੋਂ ਦੀਪਮਾਲਾ ਕੀਤੀ ਗਈ।
ਸ੍ਰੀ ਹਰਿਮੰਦਰ ਵਿਖੇ ਪਹਿਲੀ ਵਾਰ ਵਿਦੇਸ਼ੀ ਆਤਿਸ਼ਬਾਜੀ ਦਾ ਜਲਵਾ ਦੇਖਣ ਨੂੰ ਮਿਲਿਆ ਅਤੇ ਚਮਕਿਆ ਅਸਮਾਨ, ਸ਼ਰਧਾਲੂਆਂ ਦੇ ਖਿੜੇ ਚਿਹਰੇ।