28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵਲੋਂ ਕੈਂਸਰ-ਰੋਧੀ ਦਵਾਈਆਂ ਦੇ ਬ੍ਰਾਂਡਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 29 ਅਕਤੂਬਰ - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਕੈਂਸਰ-ਰੋਧੀ ਦਵਾਈਆਂ ਦੇ ਬ੍ਰਾਂਡਾਂ ਦੀ...

ਅਜੀਤ ਡੈਸਕ 28-10-2026

ਨਵੀਂ ਦਿੱਲੀ, 29 ਅਕਤੂਬਰ  - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਕੈਂਸਰ-ਰੋਧੀ ਦਵਾਈਆਂ ਦੇ ਬ੍ਰਾਂਡਾਂ ਦੀ ਇਕ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਸੋਧੀ ਹੋਈ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐਮ.ਆਰ.ਪੀ.) ਦਰਜ ਹੈ। ਇਹ ਸੋਧੀ ਹੋਈ ਕੀਮਤ ਸੂਚੀ ਉਨ੍ਹਾਂ ਜਾਣਕਾਰੀਆਂ 'ਤੇ ਆਧਾਰਿਤ ਹੈ ਜੋ ਕੰਪਨੀਆਂ ਵਲੋਂ 27 ਅਕਤੂਬਰ, 2026 ਤੱਕ ਮੁਹੱਈਆ ਕਰਵਾਈਆਂ ਗਈਆਂ ਸਨ।

ਪਿਛਲੀ ਖ਼ਬਰ ਪੁਲਿਸ ਨੂੰ ਤੈਅ ਕਰਨ ਦਿਓ, ਮਾਨਸਾ ਚ ਕਥਿਤ ਮੌਤ ਦਾ ਅਸਲ ਕਾਰਨ ਕੀ ਹੈ - ਅਮਨ ਅਰੋੜਾ ਅਗਲੀ ਖ਼ਬਰ "ਅੱਜ 'ਖੇਲੋ ਇੰਡੀਆ' ਦੇ ਅਧੀਨ 'ਖੇਡ ਸਮਾਨ ਨਿਰਮਾਣ ਯੋਜਨਾ' ਸ਼ੁਰੂ - ਅਸ਼ਵਨੀ ਵੈਸ਼ਨਵ