ਚੰਡੀਗੜ੍ਹ, 29 ਅਕਤੂਬਰ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕਿਹਾ, ਦਿੱਲੀ ਸਥਿਤ ਇਕ ਏਜੰਸੀ ਦੀ ਰਿਪੋਰਟ ਵਿਚ ਪਾਇਆ ਗਿਆ ਹੈ ਕਿ 2024-2026 ਦੌਰਾਨ ਪੰਜਾਬ ਵਿਚ ਪਰਾਲੀ ਸਾੜਨ ਦਾ ਦਿੱਲੀ ਦੇ ਹਵਾ ਗੁਣਵੱਤਾ ਸੂਚਕਾਂਕ 'ਤੇ ਨਾਮਾਤਰ ਅਸਰ ਪਿਆ ਹੈ। ਇਸ ਰਿਪੋਰਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੌਰਾਨ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਈ ਕਮੀ ਨੂੰ ਵੀ ਮੰਨਿਆ ਗਿਆ ਹੈ।
ਦਿੱਲੀ ਵਿਚ ਭਾਜਪਾ ਦੀ ਸਰਕਾਰ ਨੂੰ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪਹਿਲਾਂ ਆਪਣੇ ਘਰ (ਦਿੱਲੀ) ਦੀ ਹਾਲਤ ਸੁਧਾਰਨੀ ਚਾਹੀਦੀ ਹੈ ਅਤੇ ਦਿੱਲੀ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਸਥਾਨਕ ਸਰੋਤਾਂ 'ਤੇ ਕਾਬੂ ਪਾਉਣਾ ਚਾਹੀਦਾ ਹੈ। ਕਿਸਾਨ ਸੱਚਾਈ ਜਾਣਨ ਦੇ ਹੱਕਦਾਰ ਹਨ, ਨਾ ਕਿ ਹਰ ਸਾਲ ਲੱਗਣ ਵਾਲੇ ਦੋਸ਼ਾਂ ਦੇ।
ਤਾਜ਼ਾ ਖ਼ਬਰਾਂ
Free
2024-2026 ਦੌਰਾਨ ਪੰਜਾਬ ਚ ਪਰਾਲੀ ਸਾੜਨ ਦਾ ਦਿੱਲੀ ਦੇ ਹਵਾ ਗੁਣਵੱਤਾ ਸੂਚਕਾਂਕ 'ਤੇ ਨਾਮਾਤਰ ਅਸਰ ਪਿਆ ਹੈ - ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 29 ਅਕਤੂਬਰ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕਿਹਾ, ਦਿੱਲੀ ਸਥਿਤ ਇਕ ਏਜੰਸੀ ਦੀ ਰਿਪੋਰਟ ਵਿਚ ਪਾਇਆ ਗਿਆ...
ਅਜੀਤ ਡੈਸਕ
29-10-2026