03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਦੇ ਕਬਜ਼ੇ ਤੋਂ ਮੱਛੀ ਫੜਨ ਵਾਲੇ ਜਹਾਜ਼ 'ਅਜ਼ੀਨੀ' ਦੇ ਸਾਰੇ 20 ਮੈਂਬਰਾਂ ਨੂੰ ਬਚਾਇਆ

ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਦੇ ਕਬਜ਼ੇ ਤੋਂ ਮੱਛੀ ਫੜਨ ਵਾਲੇ ਜਹਾਜ਼ 'ਅਜ਼ੀਨੀ' ਦੇ ਸਾਰੇ 20 ਮੈਂਬਰਾਂ ਨੂੰ ਬਚਾਇਆ

ਅਜੀਤ ਡੈਸਕ 03-11-2026

ਨਵੀਂ ਦਿੱਲੀ,,  3 ਨਵੰਬਰ -ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਇੱਕ ਵੱਡਾ ਬਚਾਅ ਅਭਿਆਨ ਚਲਾ ਕੇ ਸਮੁੰਦਰੀ ਡਾਕੂਆਂ ਦੇ ਕਬਜ਼ੇ ਹੇਠ ਆਏ ਮੱਛੀ ਫੜਨ ਵਾਲੇ ਜਹਾਜ਼ 'ਅਜ਼ੀਨੀ' (Azini) ਦੇ ਸਾਰੇ 20 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।

ਇਹ ਬਚਾਅ ਕਾਰਵਾਈ ਲਗਾਤਾਰ 48 ਘੰਟਿਆਂ ਤੱਕ ਚੱਲੀ।

ਅਗਲੀ ਖ਼ਬਰ ਦਿੱਲੀ ਵਿੱਚ GRAP-II ਲਾਗੂ, BS6 ਮਾਪਦੰਡਾਂ 'ਤੇ ਖਰੇ ਨਾ ਉਤਰਨ ਵਾਲੇ ਵਾਹਨਾਂ ਦੀ ਰਾਜਧਾਨੀ ਵਿੱਚ ਐਂਟਰੀ 'ਤੇ ਲੱਗੀ ਪਾਬ...