13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

BCCI ਦੀ ਅੰਡਰ-19 ਟੀਮ ਲਈ ਚੁਣੀ ਗਈ ਮਹਿਲਾ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ, ਦੋ ਨੌਜਵਾਨਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

BCCI ਦੀ ਅੰਡਰ-19 ਟੀਮ ਲਈ ਚੁਣੀ ਗਈ ਮਹਿਲਾ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ, ਦੋ ਨੌਜਵਾਨਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

ਅਜੀਤ ਡੈਸਕ 14-11-2026

ਨਵੀਂ ਦਿੱਲੀ, 14 ਨਵੰਬਰ, ਤੇਲੰਗਾਨਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ BCCI ਦੀ ਅੰਡਰ-19 ਟੀਮ ਲਈ ਚੁਣੀ ਗਈ ਮਹਿਲਾ ਕ੍ਰਿਕਟਰ ਨੰਦਿਨੀ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ।

ਮੁੱਢਲੀ ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨੰਦਿਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਪਿਛਲੀ ਖ਼ਬਰ ਅਡਾਨੀ ਗ੍ਰੀਨ ਐਨਰਜੀ ਨੇ ਤਾਰਾਲੀ ਪ੍ਰੋਜੈਕਟ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਗੁੰਮਰਾਹਕੁੰਨ ਅਗਲੀ ਖ਼ਬਰ IMD ਦਾ ਮੌਸਮੀ ਗੁਬਾਰਾ ਦਿਨ ਵਿੱਚ ਦੋ ਵਾਰ ਮਾਪਦਾ ਹੈ ਦਿੱਲੀ ਦੀ ਹਵਾ, ਸਿਰਫ਼ 396 ਮੀਟਰ ਦੀ ਪਰਤ ਵਿੱਚ ਕੈਦ ਹੋਇਆ ਪ੍ਰਦੂ...