ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ ਤੌਰੰਗਾ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 30 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 7 (13 ਗੇਂਦਾਂ) ਦੌੜਾਂ, ਰਿਤੂਰਾਜ ਗਾਇਕਵਾੜ 18 (27 ਗੇਂਦਾਂ), ਵਿਰਾਟ ਕੋਹਲੀ 5 (7 ਗੇਂਦਾਂ) ਕਪਤਾਨ ਸ਼੍ਰੇਅਸ ਅਈਅਰ 22 (26 ਗੇਂਦਾਂ) ਅਤੇ ਅਕਸ਼ਰ ਪਟੇਲ 46 (55 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋ ਗਏ।
ਤਾਜ਼ਾ ਖ਼ਬਰਾਂ
Free
ਭਾਰਤ-ਨਿਊਜ਼ੀਲੈਂਡ 5ਵਾਂ ਵਨਡੇ - 30 ਓਵਰਾਂ ਬਾਅਦ ਭਾਰਤ 140/5
ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ...
ਅਜੀਤ ਡੈਸਕ
15-11-2026