21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਦਾਦੀ ਦੇ ਸਸਕਾਰ ਲਈ ਟਰਾਲੀ 'ਤੇ ਘਰ ਤੋਂ ਅਰਥੀ ਨਾਲ ਜਲੂਸ ਦੀ ਸ਼ਕਲ ਚ ਰਵਾਨਾ ਹੋਏ ਅੰਮ੍ਰਿਤਪਾਲ ਸਿੰਘ ਤੇ ਰਿਸ਼ਤੇਦਾਰ

ਅੰਮ੍ਰਿਤਸਰ, 21 ਨਵੰਬਰ - ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਇਸ ਸਮੇਂ ਜੇਲ੍ਹ ਵਿਚ ਹਨ, ਦੀ ਦਾਦੀ ਚਰਨ ਕੌਰ (84 ਸਾਲ) ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ...

ਅਜੀਤ ਡੈਸਕ 21-11-2026

ਅੰਮ੍ਰਿਤਸਰ, 21 ਨਵੰਬਰ - ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਇਸ ਸਮੇਂ ਜੇਲ੍ਹ ਵਿਚ ਹਨ, ਦੀ ਦਾਦੀ ਚਰਨ ਕੌਰ (84 ਸਾਲ) ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ, ਚਾਚਾ ਹਰਜੀਤ ਸਿੰਘ, ਸੁਖਮਨਜੀਤ ਸਿੰਘ, ਬਾਪੂ ਤਰਸੇਮ ਸਿੰਘ, ਚਾਚਾ ਸੁਖਚੈਨ ਸਿੰਘ, ਚਾਚਾ ਪ੍ਰਗਟ ਸਿੰਘ ਸੰਧੂ ਮਾਤਾ ਚਰਨ ਕੌਰ ਦੀ ਅਰਥੀ ਨਾਲ ਟਰਾਲੀ ਤੇ ਘਰ ਤੋਂ ਜਲੂਸ ਦੀ ਸ਼ਕਲ ਵਿਚ ਰਵਾਨਾ ਹੋਏ। ਇਸ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਪਾਲ ਸਿੰਘ ਜੇਲ੍ਹ ‘ਚੋਂ ਜੱਲੂਪੁਰ ਖੇੜਾ ਪਹੁੰਚੇ ਸਨ।

 

ਪਿਛਲੀ ਖ਼ਬਰ ਚੋਰਾਂ ਨੇ ਬੇਕਰੀ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਕਿਰਨ ਰਿਜਿਜੂ ਨੇ ਟਵੀਟ ਕਰ ਕਾਂਗਰਸ ਤੋਂ ਮੰਗੇ 4 ਸਵਾਲਾਂ ਦੇ ਜਵਾਬ