23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪ੍ਰਧਾਨ ਮੰਤਰੀ ਮੋਦੀ ਅਤੇ ਬਲੇਂਦਰ ਸ਼ਾਹ ਨੇ ਸਾਂਝੇ ਤੌਰ 'ਤੇ 'ਸਰਯੂ-ਕਮਲਾ ਐਕਸਪ੍ਰੈਸ' ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ, 23 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੇ ਸਾਂਝੇ ਤੌਰ 'ਤੇ 'ਸਰਯੂ-ਕਮਲਾ ਐਕਸਪ੍ਰੈਸ' ਨੂੰ ਹਰੀ ਝੰਡੀ...

ਅਜੀਤ ਡੈਸਕ 23-11-2026

ਨਵੀਂ ਦਿੱਲੀ, 23 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੇ ਸਾਂਝੇ ਤੌਰ 'ਤੇ 'ਸਰਯੂ-ਕਮਲਾ ਐਕਸਪ੍ਰੈਸ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ; ਇਹ ਉੱਤਰ ਪ੍ਰਦੇਸ਼ ਵਿਚ ਅਯੁੱਧਿਆ ਕੈਂਟ ਅਤੇ ਨਿਪਾਲ ਵਿਚ ਜਨਕਪੁਰ ਧਾਮ ਵਿਚਕਾਰ ਚੱਲਣ ਵਾਲੀ ਇਕ ਨਵੀਂ ਹਫ਼ਤਾਵਾਰੀ ਰੇਲ ਸੇਵਾ ਹੈ।

ਅਗਲੀ ਖ਼ਬਰ ਸਨਮਾਨਜਨਕ ਸੱਦੇ ਅਤੇ ਨਿੱਘੀ ਮਹਿਮਾਨ ਨਿਵਾਜ਼ੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਦਿਲੋਂ ਧੰਨਵਾਦ - ਬਲੇਂਦਰ ਸ਼ਾਹ (ਪ੍ਰਧਾਨ ਮੰ...