29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲਵ ਗਿੱਲ ਦੀ ਬਿੱਗ ਬੌਸ-20 ਤੋਂ ਹੋਈ ਵਿਦਾਈ

ਮੁੰਬਈ, 29 ਨਵੰਬਰ -​ ਬਿੱਗ ਬੌਸ-20 ਵਿਚੋਂ ਲਵ ਗਿੱਲ ਦਾ ਸਫ਼ਰ ਖ਼ਤਮ ਹੋ ਗਿਆ ਹੈ। ਸ਼ੋਅ ਵਿਚ 85 ਦਿਨ ਬਿਤਾਉਣ ਤੋਂ ਬਾਅਦ ਲਵ ਗਿੱਲ ਨੂੰ ਘਰ ਤੋਂ ਬਾਹਰ ਹੋਣਾ ਪਿਆ। ਉਨ੍ਹਾਂ ਦੀ ਬੇਦਖ਼ਲੀ ਨਾਲ ਪ੍ਰਸ਼ੰਸਕਾਂ...

ਅਜੀਤ ਡੈਸਕ 29-11-2026

ਮੁੰਬਈ, 29 ਨਵੰਬਰ - ਬਿੱਗ ਬੌਸ-20 ਵਿਚੋਂ ਲਵ ਗਿੱਲ ਦਾ ਸਫ਼ਰ ਖ਼ਤਮ ਹੋ ਗਿਆ ਹੈ। ਸ਼ੋਅ ਵਿਚ 85 ਦਿਨ ਬਿਤਾਉਣ ਤੋਂ ਬਾਅਦ ਲਵ ਗਿੱਲ ਨੂੰ ਘਰ ਤੋਂ ਬਾਹਰ ਹੋਣਾ ਪਿਆ। ਉਨ੍ਹਾਂ ਦੀ ਬੇਦਖ਼ਲੀ ਨਾਲ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਬਿੱਗ ਬੌਸ ਦੇ ਘਰ ਵਿਚ ਲਵ ਗਿੱਲ ਨੇ ਆਪਣੇ ਵਿਲੱਖਣ ਅੰਦਾਜ਼ ਅਤੇ ਖੇਡ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ।

ਪਿਛਲੀ ਖ਼ਬਰ WWE ਸਟਾਰ ਬ੍ਰੌਨਸਨ ਰੀਡ ਦਾ 38 ਸਾਲ ਦੀ ਉਮਰ ’ਚ ਦਿਹਾਂਤ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ‘ਆਪ’ ਪੰਜਾਬ ਦੀ ਲੀਡਰਸ਼ਿਪ ਸੀਰ ਗੋਵਰਧਨਪੁਰ ਵਿਖੇ ਹੋਈ ਨਤਮਸਤਕ