23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ੀਰਕਪੁਰ 'ਚ ਫ਼ਰੂਟ ਬੀਅਰ ਬਣਾਉਣ ਦੇ ਧੰਦੇ ਦਾ ਪਰਦਾਫਾਸ਼

ਜ਼ੀਰਕਪੁਰ, 19 ਅਗਸਤ, ਹੈਪੀ ਪੰਡਵਾਲਾ - ਜ਼ੀਰਕਪੁਰ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਨੇ ਨੇੜਲੇ ਪਿੰਡ ਭਬਾਤ ਦੇ ਗੁਰਦੇਵ ਨਗਰ ਵਿਚ ‘ਕ੍ਰੋਨਿਜ਼ ਫਰੂਟ ਬੀਅਰ’ ਤਿਆਰ ਕਰਨ ਵਾਲੇ ਧੰਦੇ ਦਾ...

ਅਜੀਤ ਡੈਸਕ 19-08-2026

ਜ਼ੀਰਕਪੁਰ, 19 ਅਗਸਤ, ਹੈਪੀ ਪੰਡਵਾਲਾ - ਜ਼ੀਰਕਪੁਰ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਨੇ ਨੇੜਲੇ ਪਿੰਡ ਭਬਾਤ ਦੇ ਗੁਰਦੇਵ ਨਗਰ ਵਿਚ ‘ਕ੍ਰੋਨਿਜ਼ ਫਰੂਟ ਬੀਅਰ’ ਤਿਆਰ ਕਰਨ ਵਾਲੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਟੀਮ ਨੇ ਪੇਅ ਪਦਾਰਥ, ਇਸ ਨੂੰ ਤਿਆਰ ਕਰਨ ਲਈ ਵਰਤੀ ਜਾ ਰਹੀ ਮਸ਼ੀਨਰੀ ਅਤੇ ਹੋਰ ਸਮੱਗਰੀ ਕਬਜ਼ੇ ਵਿਚ ਲਈ ਹੈ।

ਪਿਛਲੀ ਖ਼ਬਰ ਗ੍ਰਿਫ਼਼ਤਾਰੀ ਦੀ ਮੰਗ ਨੂੰ ਲੈ ਕੇ ਰਾਮਪੁਰਾ ਮੰਡੀ ਦੇ ਲੋਕਾਂ ਨੇ ਥਾਣਾ ਸੰਗਤ ਮੂਹਰੇ ਦਿੱਤਾ ਧਰਨਾ ਅਗਲੀ ਖ਼ਬਰ ਸੰਗਰੂਰ ਜ਼ਿਲ੍ਹਾ ਪ੍ਰਸਾਸ਼ਨ ਵਲੋਂ 20 ਅਗਸਤ ਨੂੰ ਲੋਕਲ ਛੁੱਟੀ ਦਾ ਐਲਾਨ