ਬੀਜਾ,ਪਾਇਲ (ਲੁਧਿਆਣਾ), 23 ਅਗਸਤ (ਬਗਲੀ, ਨਿਜ਼ਾਮਪੁਰ)- ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਵਜੋਂ ਥਾਣੇਦਾਰ ਸੁਰਜੀਤ ਸਿੰਘ ਢੀਂਡਸਾ ਨੇ ਅਹੁਦਾ ਸੰਭਾਲ ਲਿਆ ਹੈ। ਸਬ- ਇੰਸਪੈਕਟਰ ਕਰਮਜੀਤ ਸਿੰਘ ਦੀ ਬਦਲੀ ਹੋਣ ਉਪਰੰਤ ਥਾਣੇਦਾਰ ਸੁਰਜੀਤ ਸਿੰਘ ਢੀਂਡਸਾ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਤਾਜ਼ਾ ਖ਼ਬਰਾਂ
Free
ਥਾਣੇਦਾਰ ਸੁਰਜੀਤ ਸਿੰਘ ਢੀਂਡਸਾ ਲੱਗੇ ਕੋਟਾਂ ਚੌਂਕੀ ਦੇ ਇੰਚਾਰਜ
ਬੀਜਾ,ਪਾਇਲ (ਲੁਧਿਆਣਾ), 23 ਅਗਸਤ (ਬਗਲੀ, ਨਿਜ਼ਾਮਪੁਰ)- ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਵਜੋਂ ਥਾਣੇਦਾਰ ਸੁਰਜੀਤ ਸਿੰਘ ਢੀਂਡਸਾ ਨੇ ਅਹੁਦਾ ਸੰਭਾਲ ਲਿਆ ਹੈ। ਸਬ- ਇੰਸਪੈਕਟਰ ਕਰਮਜੀਤ ਸਿੰਘ ...
ਅਜੀਤ ਡੈਸਕ
23-08-2026