24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੇਲਾ ਰੱਖੜ ਪੁੰਨਿਆਂ ਨੂੰ ਲੈ ਕੇ ਪੁਲਿਸ ਦੀ ਹਾਈ ਲੈਵਲ ਮੀਟਿੰਗ

ਬਿਆਸ (ਅੰਮਿਤਸਰ), 24 ਅਗਸਤ (ਨਰਿੰਦਰ ਸਿੰਘ) - ਮੇਲਾ ਰੱਖੜ ਪੁੰਨਿਆਂ 'ਤੇ 28 ਅਗਸਤ ਨੂੰ ਰਈਆ ਵਿਚ ਕਾਨਫ਼ਰੰਸ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜਣਗੇ। ਇਸ ਨੂੰ ਲੈ ਕੇ ਰਈਆ ਦੇ ਇਕ ਕਾਲਜ...

ਅਜੀਤ ਡੈਸਕ 24-08-2026

ਬਿਆਸ (ਅੰਮਿਤਸਰ), 24 ਅਗਸਤ (ਨਰਿੰਦਰ ਸਿੰਘ) - ਮੇਲਾ ਰੱਖੜ ਪੁੰਨਿਆਂ 'ਤੇ 28 ਅਗਸਤ ਨੂੰ ਰਈਆ ਵਿਚ  ਕਾਨਫ਼ਰੰਸ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜਣਗੇ। ਇਸ ਨੂੰ ਲੈ ਕੇ ਰਈਆ ਦੇ ਇਕ ਕਾਲਜ ਵਿਚ ਮੀਟਿੰਗ ਚੱਲ ਰਹੀ ਹੈ। ਮੀਟਿੰਗ ਵਿਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ  ਰੇਂਜ ਹਰਮਨਬੀਰ ਸਿੰਘ ਗਿੱਲ, ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਜੀਤ ਸਿੰਘ, ਐਸ.ਐਸ.ਪੀ. ਬਟਾਲਾ ਸਮੇਤ ਵੱਖ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀ ਪੁੱਜੇ ਹੋਏ ਹਨ। ਪੁਲਿਸ ਵਲੋਂ ਸਖ਼ਤ ਸੁਰੱਖਿਆ ਘੇਰੇ ਦੀ ਤਿਆਰੀ ਕੀਤੀ ਜਾ ਰਹੀ ਹੈ।

 

ਪਿਛਲੀ ਖ਼ਬਰ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ:, ਗਲੀਆਂ ਗੰਦਗੀ ਨਾਲ ਭਰੀਆਂ ਅਗਲੀ ਖ਼ਬਰ ਭਲਕੇ ਮਿਤੀ 25 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣਗੇ ਸੁਖਬੀਰ ਸਿੰਘ ਬਾਦਲ