ਨਵੀਂ ਦਿੱਲੀ, 25 ਅਗਸਤ -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਨੇ 31 ਸਾਲਾ ਐਮਐਸਸੀ ਫਿਜ਼ਿਕਸ ਦੇ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਪੰਜ ਮੈਂਬਰੀ ਬਾਹਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।ਕਮੇਟੀ ਵਿਚ ਉੱਤਰਾਖੰਡ ਦੇ ਸਾਬਕਾ ਡੀਜੀਪੀ ਅਤੇ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਅਸ਼ੋਕ ਕੁਮਾਰ, ਏਮਜ਼ ਨਵੀਂ ਦਿੱਲੀ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਪ੍ਰਤਾਪ ਸ਼ਰਮਾ, ਦੋ ਵਿਦਿਆਰਥੀ ਪ੍ਰਤੀਨਿਧੀ ਅਤੇ ਸੰਸਥਾ ਦੇ ਰਜਿਸਟਰਾਰ ਸ਼ਾਮਿਲ ਹਨ, ਜੋ ਸਕੱਤਰ ਅਤੇ ਕਨਵੀਨਰ ਵਜੋਂ ਸੇਵਾ ਨਿਭਾਉਣਗੇ। ਕਮੇਟੀ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਆਈਆਈਟੀ ਦਿੱਲੀ ਐਮਐਸਸੀ ਫਿਜ਼ਿਕਸ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਕਮੇਟੀ ਦਾ ਗਠਨ
ਨਵੀਂ ਦਿੱਲੀ, 25 ਅਗਸਤ -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਨੇ 31 ਸਾਲਾ ਐਮਐਸਸੀ ਫਿਜ਼ਿਕਸ ਦੇ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਪੰਜ ਮੈਂਬਰੀ ਬਾਹਰੀ ਜਾਂਚ ਕਮੇਟੀ ਦਾ ਗਠਨ...
ਅਜੀਤ ਡੈਸਕ
25-08-2026