25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੜਕ ਹਾਦਸੇ ਦੌਰਾਨ ਪੱਤਰਕਾਰ ਦੀ ਹੋਈ ਮੌਤ

ਲੌਂਗੋਵਾਲ (ਸੰਗਰੂਰ), 25 ਅਗਸਤ ( ਸ,ਸ,ਖੰਨਾ,ਵਿਨੋਦ)- ਸਥਾਨਕ ਕਸਬਾ ਲੌਂਗੋਵਾਲ ਵਿਖੇ ਬਣੇ ਬਿਜਲੀ....

ਅਜੀਤ ਡੈਸਕ 25-08-2026

ਲੌਂਗੋਵਾਲ (ਸੰਗਰੂਰ), 25 ਅਗਸਤ ( ਸ,ਸ,ਖੰਨਾ,ਵਿਨੋਦ)- ਸਥਾਨਕ ਕਸਬਾ ਲੌਂਗੋਵਾਲ ਵਿਖੇ ਬਣੇ ਬਿਜਲੀ ਗਰਿੱਡ ਦੇ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਮੋਟਰਸਾਈਕਲ ਤੇ ਸਕੂਟਰੀ ਦੀ ਆਪਸੀ ਟੱਕਰ ਹੋ ਜਾਣ ਦੇ ਕਾਰਨ ਪ੍ਰੈਸ ਕਲੱਬ ਸੁਨਾਮ ਦੇ ਜਨਰਲ ਸੈਕਟਰੀ ਅਤੇ ਸੀਨੀਅਰ ਪੱਤਰਕਾਰ ਰਤਨਦੇਵ ਵਰਮਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਦੁੱਖ ਦੀ ਘੜੀ ਦੇ ਵਿਚ ਪ੍ਰੈਸ ਕਲੱਬ ਲੌਂਗੋਵਾਲ ਅਤੇ ਸੀਨੀਅਰ ਪ੍ਰੈਸ ਕਲੱਬ ਦੇ ਪੱਤਰਕਾਰ ਦੇਵਿੰਦਰ ਵਸਿਸ਼ਟ, ਜਗਸੀਰ ਸਿੰਘ, ਵਿਨੋਦ ਸ਼ਰਮਾ, ਹਰਜੀਤ ਸ਼ਰਮਾ, ਭਗਵੰਤ ਸ਼ਰਮਾ, ਹਰਪਾਲ ਸਿੰਘ, ਗੁਰਤੇਜ ਪਿਆਸਾ, ਰਘਵੀਰ ਸਿੰਘ ਚੰਗਾਲ, ਰਵੀ ਗਰਗ, ਕ੍ਰਿਸ਼ਨ ਸਿੰਘ ਵਿਜੇ ਸ਼ਰਮਾ ਜੁੰਮਾ ਸਿੰਘ ਆਦਿ ਨੇ ਇਸ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕੀਤਾ।

ਪਿਛਲੀ ਖ਼ਬਰ ਆਦਰਸ਼ ਸਕੂਲਾਂ ਦੇ ਕਰੀਬ 1100 ਅਧਿਆਪਕਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਨੂੰ ਦਿੱਤੀ ਮਨਜ਼ੂਰੀ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ 27 ਅਗਸਤ ਦੇ ਮਹਾਂ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ