30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਭਾਰਤ ਤੋਂ ਚੌਥੀ ਉਡਾਣ

ਕਾਠਮੰਡੂ, 30 ਅਗਸਤ - ਨਿਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਟਵੀਟ ਕੀਤਾ, "ਭਾਰਤ ਤੋਂ ਚੌਥੀ ਉਡਾਣ 11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਜਿਸ ਵਿਚ ਕੰਬਲ, ਸਲੀਪਿੰਗ ਬੈਗ, ਤਰਪਾਲ, ਪਲਾਸਟਿਕ ਦੀਆਂ ਚਾਦਰਾਂ...

ਅਜੀਤ ਡੈਸਕ 30-08-2026

ਕਾਠਮੰਡੂ, 30 ਅਗਸਤ - ਨਿਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਟਵੀਟ ਕੀਤਾ, "ਭਾਰਤ ਤੋਂ ਚੌਥੀ ਉਡਾਣ 11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਜਿਸ ਵਿਚ ਕੰਬਲ, ਸਲੀਪਿੰਗ ਬੈਗ, ਤਰਪਾਲ, ਪਲਾਸਟਿਕ ਦੀਆਂ ਚਾਦਰਾਂ ਅਤੇ ਸਫਾਈ ਕਿਟਾਂ ਸ਼ਾਮਲ ਹਨ। ਇਹ ਉਡਾਣ ਸੁਰੰਗ ਖੋਜ ਅਤੇ ਬਚਾਅ ਕਾਰਜਾਂ ਲਈ ਉਪਕਰਣਾਂ ਦੇ ਨਾਲ ਵਾਧੂ ਤਕਨੀਕੀ ਦਲ ਵੀ ਲੈ ਕੇ ਆਈ..."।

ਪਿਛਲੀ ਖ਼ਬਰ ਰਿਆਸੀ (ਜੰਮੂ-ਕਸ਼ਮੀਰ) - ਲਗਾਤਾਰ ਬਾਰਿਸ਼ ਤੋਂ ਬਾਅਦ ਖੋਲ੍ਹੇ ਗਏ ਸਲਾਲ ਡੈਮ ਨੇ ਕਈ ਗੇਟ ਅਗਲੀ ਖ਼ਬਰ ਨਿਪਾਲ - ਅਚਾਨਕ ਆਏ ਹੜ੍ਹਾਂ ਨੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਅਤੇ ਸੋਲਰ ਪਲਾਂਟਾਂ ਨੂੰ ਪਹੁੰਚਾਇਆ ਨੁਕਸਾਨ