ਨਵੀਂ ਦਿੱਲੀ, 29 ਅਗਸਤ -ਨੀਟ ਪੀਜੀ 2026 ਪ੍ਰੀਖਿਆ ਅੱਜ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇਕ ਹੀ ਸ਼ਿਫਟ ਵਿਚ ਲਈ ਜਾ ਰਹੀ ਹੈ। ਪ੍ਰੀਖਿਆ ਲਈ ਉਮੀਦਵਾਰ ਮੋਹਨ ਅਸਟੇਟ ਦੇ ਇਕ ਪ੍ਰੀਖਿਆ ਕੇਂਦਰ ਵਿਚ ਪਹੁੰਚੇ। ਕੇਂਦਰਾਂ ਵਿਚ ਦਾਖ਼ਲਾ ਸਵੇਰੇ 7:00 ਵਜੇ ਤੋਂ ਸ਼ੁਰੂ ਹੋਇਆ ਸੀ ਅਤੇ ਉਮੀਦਵਾਰਾਂ ਲਈ ਸਵੇਰੇ 8:30 ਵਜੇ ਤੱਕ ਕੇਂਦਰ ਵਿਚ ਦਾਖ਼ਲ ਹੋਣਾ ਲਾਜ਼ਮੀ ਸੀ।
ਦੇਸ਼ ਭਰ ਵਿਚ, 2.73 ਲੱਖ ਤੋਂ ਵੱਧ ਉਮੀਦਵਾਰਾਂ ਨੇ ਨੀਟ ਪੀਜੀ 2026 ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਪ੍ਰੀਖਿਆ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ ਦੁਆਰਾ ਕਰਵਾਈ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਅੱਜ ਇਕ ਹੀ ਸ਼ਿਫਟ ਵਿਚ ਲਈ ਜਾ ਰਹੀ ਹੈ ਨੀਟ ਪੀਜੀ 2026 ਪ੍ਰੀਖਿਆ
ਨਵੀਂ ਦਿੱਲੀ, 29 ਅਗਸਤ -ਨੀਟ ਪੀਜੀ 2026 ਪ੍ਰੀਖਿਆ ਅੱਜ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇਕ ਹੀ ਸ਼ਿਫਟ ਵਿਚ ਲਈ ਜਾ ਰਹੀ ਹੈ। ਪ੍ਰੀਖਿਆ ਲਈ ਉਮੀਦਵਾਰ ਮੋਹਨ ਅਸਟੇਟ ਦੇ ਇਕ ਪ੍ਰੀਖਿਆ ਕੇਂਦਰ ਵਿਚ...
ਅਜੀਤ ਡੈਸਕ
30-08-2026