ਚੰਡੀਗੜ੍ਹ, 31 ਅਗਸਤ (ਰਜਿੰਦਰ ਮਾਰਕੰਡਾ) - ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਸ ਵਿਚ ਏ.ਐਸ.ਏ.ਪੀ ਦੇ ਆਦਿਲ ਬਰਾੜ 92 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਈਸ ਪ੍ਰਧਾਨ ਲਈ ਐਨ.ਐਸ.ਯੂ.ਆਈ. ਦੀ ਅਕਾਂਸਾ ਠਾਕੁਰ 116 ਵੋਟਾਂ ਨਾਲ, ਸੈਕਟਰੀ ਲਈ ਆਜ਼ਾਦ ਉਮੀਦਵਾਰ ਧਿਆਨ ਸਿੰਘ ਸਮੀਰ 141, ਜੁਆਇੰਟ ਸੈਕਟਰੀ ਲਈ ਹਰਿਆਣਾ ਸਟੂਡੈਂਟ ਐਸੋਸੀਏਸ਼ਨ ਦੇ ਦੇਵਰਾਜ ਸਿੰਘ 35 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਤਾਜ਼ਾ ਖ਼ਬਰਾਂ
Free
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ
ਚੰਡੀਗੜ੍ਹ, 31 ਅਗਸਤ (ਰਜਿੰਦਰ ਮਾਰਕੰਡਾ) - ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਸ ਵਿਚ ਏ.ਐਸ.ਏ.ਪੀ ਦੇ ਆਦਿਲ ਬਰਾੜ 92 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਈਸ ਪ੍ਰਧਾਨ ਲਈ...
ਅਜੀਤ ਡੈਸਕ
31-08-2026