ਨਾਭਾ, (ਪਟਿਆਲਾ), 9 ਸਤੰਬਰ- ਕੈਨੇਡਾ ਵਿਚ ਐਮੀ ਵਿਰਕ ਦੇ ਸ਼ੋਅ 'ਤੇ ਗੋਲੀਬਾਰੀ ਦੀ ਖ਼ਬਰ ਗਲਤ ਹੈ। ਇਹ ਜਾਣਕਾਰੀ ਗਾਇਕ ਦੇ ਪਿਤਾ ਵਲੋਂ ਸਾਂਝੀ ਕੀਤੀ ਗਈ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਕਿਹਾ ਕਿ ਐਮੀ ਵਿਰਕ ਦਾ ਸ਼ੋਅ ਐਤਵਾਰ ਨੂੰ ਸੀ। ਸ਼ੋਅ 'ਤੇ ਗੋਲੀਆਂ ਚਲਾਉਣ ਵਾਲਿਆਂ ਨੇ ਸਪਾਂਸਰਾਂ ਦੀ ਕਾਰ 'ਤੇ ਗੋਲੀਬਾਰੀ ਕੀਤੀ, ਐਮੀ ਵਿਰਕ ਦੀ ਕਾਰ 'ਤੇ ਨਹੀਂ। ਐਮੀ ਵਿਰਕ ਸੁਰੱਖਿਅਤ ਹੈ।
ਤਾਜ਼ਾ ਖ਼ਬਰਾਂ
Free
ਐਮੀ ਵਿਰਕ ’ਤੇ ਨਹੀਂ ਹੋਈ ਕੋਈ ਗੋਲੀਬਾਰੀ- ਪਿਤਾ ਕੁਲਜੀਤ ਸਿੰਘ
ਨਾਭਾ, (ਪਟਿਆਲਾ), 9 ਸਤੰਬਰ- ਕੈਨੇਡਾ ਵਿਚ ਐਮੀ ਵਿਰਕ ਦੇ ਸ਼ੋਅ 'ਤੇ ਗੋਲੀਬਾਰੀ ਦੀ ਖ਼ਬਰ ਗਲਤ ਹੈ। ਇਹ ਜਾਣਕਾਰੀ ਗਾਇਕ ਦੇ ਪਿਤਾ ਵਲੋਂ ਸਾਂਝੀ ਕੀਤੀ ਗਈ।
ਅਜੀਤ ਡੈਸਕ
09-09-2026