27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ 'ਆਪ੍ਰੇਸ਼ਨ ਸੰਧੂਰ' ਤੱਕ - ਭਾਰਤ ਨੇ ਵਾਰ-ਵਾਰ ਦਿੱਤਾ ਹੈ ਇਕ ਸਪੱਸ਼ਟ ਸੰਦੇਸ਼ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 27 ਸਤੰਬਰ - 'ਮਨ ਕੀ ਬਾਤ' ਦੇ 138ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਦਹਾਕੇ ਦੌਰਾਨ - ਬਾਲਾਕੋਟ...

ਅਜੀਤ ਡੈਸਕ 27-09-2026

ਨਵੀਂ ਦਿੱਲੀ, 27 ਸਤੰਬਰ - 'ਮਨ ਕੀ ਬਾਤ' ਦੇ 138ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਦਹਾਕੇ ਦੌਰਾਨ - ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ 'ਆਪ੍ਰੇਸ਼ਨ ਸੰਧੂਰ' ਤੱਕ - ਭਾਰਤ ਨੇ ਵਾਰ-ਵਾਰ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ: ਜੇਕਰ ਅੱਤਵਾਦੀ ਭਾਰਤ 'ਤੇ ਦੁਸ਼ਮਣੀ ਭਰੀ ਨਜ਼ਰ ਰੱਖਣ ਦੀ ਹਿੰਮਤ ਕਰਦੇ ਹਨ, ਤਾਂ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।"

ਪਿਛਲੀ ਖ਼ਬਰ ਪਿੰਡ ਪੜੌਲ ’ਚ ਚੱਲੀਆਂ ਗੋਲੀਆਂ, ਮੌਜੂਦਾ ਪੰਚ ਦੀ ਮੌਤ ਅਗਲੀ ਖ਼ਬਰ ਭਾਰਤ ਦੀ ਇਕ ਵੱਡੀ ਇਤਿਹਾਸਕ ਪ੍ਰਾਪਤੀ ਸਿਰਫ਼ ਇਕ ਦਿਨ ਵਿਚ 10 ਸਾਲ ਪੂਰੇ ਹੋਣ ਵਾਲੀ ਹੈ 'ਸਰਜੀਕਲ ਸਟ੍ਰਾਈਕ' - ਪ੍ਰਧਾਨ...