ਚੰਡੀਗੜ੍ਹ, 6 ਅਕਤੂਬਰ- ਸੀ.ਬੀ.ਆਈ. ਦੀ ਚੰਡੀਗੜ੍ਹ ਛਾਪੇਮਾਰੀ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਕੈਂਪ ਆਫਿਸ ਤੋਂ ਦਸਤਾਵੇਜ਼ ਜ਼ਬਤ ਕੀਤੇ ਜਾਣ ਦੀ ਖ਼ਬਰ ਹੈ। ਇਸਤੋਂ ਇਲਾਵਾ ਨਾਭਾ ਸੀ.ਬੀ.ਆਈ ਦੀ ਰੇਡ ਖ਼ਤਮ ਹੋ ਗਈ ਹੈ। 10 ਵਜਕੇ 35 ਮਿੰਟ ਤੇ ਸੀ.ਬੀ.ਆਈ. ਦੇ ਸੱਤ ਅਧਿਕਾਰੀ ਪੁੱਛਗਿੱਛ ਕਰਕੇ ਰਵਾਨਾ ਹੋ ਗਏ।
ਸੀ.ਬੀ.ਆਈ. ਦੀ 7 ਮੈਂਬਰੀ ਟੀਮ ਜਤਿਨ ਗੋਹਲ ਅਤੇ ਨਿਤਨ ਗੋਹਲ ਦੇ ਘਰ ਵਿਚ ਕਰੀਬ ਸੱਤ ਅੱਠ ਘੰਟੇ ਕੀਤੀ ਪਰਿਵਾਰ ਨਾਲ ਪੁੱਛਗਿਛ ਰਾਤ ਨੂੰ ਕਰੀਬ 10 ਵਜਕੇ 35 ਮਿੰਟ ਤੇ ਪੁੱਛਗਿਛ ਕਰਕੇ ਹੋਈ ਰਵਾਨਾ।