11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਟੀ-20 ਮੈਚ: ਅਰਸ਼ਦੀਪ ਸਿੰਘ ਨੇ ਕਪਤਾਨ ਸ਼ਾਈ ਹੋਪ ਨੂੰ ਆਊਟ ਕੀਤਾ

ਇੰਦੌਰ, 11 ਅਕਤੂਬਰ- ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਟੀ-20 ਮੈਚ ਅੱਜ ਇੰਦੌਰ ਦੇ ਹੋਲਕਰ...

ਅਜੀਤ ਡੈਸਕ 11-10-2026

ਇੰਦੌਰ, 11 ਅਕਤੂਬਰ-  ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਟੀ-20 ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਅਰਸ਼ਦੀਪ ਸਿੰਘ ਨੇ ਵੈਸਟ ਇੰਡੀਜ਼ ਨੂੰ ਪਹਿਲਾ ਝਟਕਾ ਲਗਾਇਆ ਹੈ। ਕਪਤਾਨ ਸ਼ਾਈ ਹੋਪ ਨੂੰ ਆਊਟ ਕੀਤਾ। ਉਹ ਸਿਰਫ਼ ਪੰਜ ਦੌੜਾਂ ਹੀ ਬਣਾ ਸਕੇ। ਸ਼ਿਮਰੋਨ ਹੇਟਮਾਇਰ ਹੁਣ ਕਾਮਿਲ ਪੂਰਨ ਦਾ ਸਾਥ ਦੇਣ ਲਈ ਆਏ ਹਨ। 

 

ਪਿਛਲੀ ਖ਼ਬਰ ਸਾਹਨੀ ਦੀ ਅਪੀਲ ਮਗਰੋਂ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ ਅਗਲੀ ਖ਼ਬਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਏ.ਐਸ.ਆਈ. ਦਾ ਕਤਲ