ਬਠਿੰਡਾ, 12 ਅਕਤੂਬਰ (ਨਾਇਬ ਸਿੰਘ ਸਿੱਧੂ)- ਬਠਿੰਡਾ ਵਿਖੇ ਇਕ ਹਸਪਤਾਲ ’ਤੇ ਏਜੰਸੀ ਵਲੋਂ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਏਜੰਸੀ ਅਧਿਕਾਰੀਆਂ ਵਲੋਂ ਹਸਪਤਾਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਏਜੰਸੀ ਅਧਿਕਾਰੀਆਂ ਨੇ ਕੋਈ ਜਾਣਕਾਰੀ ਨਹੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਇਹ ਹਸਪਤਾਲ ਦੀਆਂ ਕਰੀਬ ਦੋ ਦਰਜਨ ਬਰਾਂਚਾਂ ’ਤੇ ਹੋਈ ਹੈ।ਹਾਲੇ ਤੱਕ ਛਾਪੇਮਾਰੀ ਜਾਰੀ ਹੈ ਤੇ ਸਾਰੇ ਸਟਾਫ਼ ਦੇ ਮੋਬਾਇਲ ਵੀ ਫੜ੍ਹ ਲਏ ਗਏ ਹਨ
ਤਾਜ਼ਾ ਖ਼ਬਰਾਂ
Free
ਬਠਿੰਡਾ ’ਚ ਈ.ਡੀ. ਵਲੋਂ ਛਾਪੇਮਾਰੀ
ਬਠਿੰਡਾ ’ਚ ਈ.ਡੀ. ਵਲੋਂ ਛਾਪੇਮਾਰੀ
ਅਜੀਤ ਡੈਸਕ
12-10-2026