13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮੰਤਰੀ ਈ.ਟੀ.ਓ. ਨੇ ਲਾਲ ਲਕੀਰ ਅੰਦਰ ਆਉਂਦੇ 70 ਮਕਾਨਾਂ 'ਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫ਼ਿਕੇਟ ਵੰਡੇ

ਜੰਡਿਆਲਾ ਗੁਰੂ (ਅੰਮ੍ਰਿਤਸਰ), 13 ਅਕਤੂਬਰ- 'ਮੇਰਾ ਘਰ-ਮੇਰਾ ਮਾਣ' ਯੋਜਨਾ ਤਹਿਤ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ...

ਅਜੀਤ ਡੈਸਕ 13-10-2026

ਜੰਡਿਆਲਾ ਗੁਰੂ (ਅੰਮ੍ਰਿਤਸਰ), 13 ਅਕਤੂਬਰ- 'ਮੇਰਾ ਘਰ-ਮੇਰਾ ਮਾਣ' ਯੋਜਨਾ ਤਹਿਤ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਗਿੱਲ ਵਿਖੇ, ਲਾਲ ਲਕੀਰ ਅੰਦਰ ਆਉਂਦੇ 70 ਮਕਾਨਾਂ 'ਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫ਼ਿਕੇਟ ਵੰਡੇ।

ਮੰਤਰੀ ਈ.ਟੀ.ਓ. ਨੇ ਇਨ੍ਹਾਂ ਪਰਿਵਾਰਾਂ ਨੂੰ ਮੁਬਾਰਕਾਂ ਦਿੱਤੀਆਂ, ਜਿਨ੍ਹਾਂ ਦਾ ਧੰਨਵਾਦ ਕਰਦੇ ਹੋਏ ਚਿਰਾਂ ਤੋਂ ਕਾਨੂੰਨੀ ਮਾਲਕੀ ਤੋਂ ਵਾਂਝੇ ਪਰਿਵਾਰਾਂ ਨੇ ਮਾਨ ਸਰਕਾਰ ਦੀ ਇਸ ਯੋਜਨਾ ਦੀ ਸ਼ਲਾਘਾ ਕੀਤੀ।

ਪਿਛਲੀ ਖ਼ਬਰ ਮੁਸਲਿਮ ਕਾਰੀਗਰ ਸਦੀਆਂ ਤੋਂ ਬਣਾ ਰਹੇ ਰਾਵਣ ਦੇ ਪੁਤਲੇ ਅਗਲੀ ਖ਼ਬਰ ਮਾਨਸਾ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਪੁਲਿਸ ਨੇ ਕੀਤੀ ਸਖ਼ਤ ਨਾਕਾਬੰਦੀ