15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ ਕਾਰਨ ਸੜਕਾਂ ਹੋਈਆਂ ਸੁੰਨੀਆ

ਹੰਡਿਆਇਆ/ ਬਰਨਾਲਾ , 15 ਅਕਤੂਬਰ ( ਗੁਰਜੀਤ ਸਿੰਘ ਖੁੱਡੀ)-- ਨਸਿਆ ਖਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਇਨਸਾਫ਼ ਮੋਰਚਾ ਵਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ l ਜਿਸ ਦੇ ਤਹਿਤ ਕੌਮੀ ਮਾਰਗ ਨੰਬਰ 7 ਚੰਡੀਗੜ੍ਹ - ਬਠਿੰਡਾ ਬੰਦ ਕਾਰਨ ਸੁੰਨਸਾਨ ਪਿਆ, ਕੋਈ ਵੀ ਵਹੀਕਲ ਨਹੀਂ ਚੱਲ ਰਿਹਾ l

ਅਜੀਤ ਡੈਸਕ 15-10-2026

ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ’ਤੇ ਜੰਡਿਆਲਾ ਗੁਰੂ ਮੁਕੰਮਲ ਬੰਦ ਅਗਲੀ ਖ਼ਬਰ ਰਾਜਪੁਰਾ ਵਿਖੇ ਬੰਦ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ