ਤਲਵੰਡੀ ਭਾਈ, 15 ਅਕਤੂਬਰ ਰਵਿੰਦਰ ਸਿੰਘ ਬਜਾਜ- ਮਾਨਸਾ ਵਿਖੇ ਇੱਕ ਮੈਡੀਕਲ ਦੁਕਾਨਦਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਗਏ ਕਤਲ ਦੇ ਰੋਸ ਤਹਿਤ ਅੱਜ ਪੰਜਾਬ ਬੰਦ ਦੀ ਕੜੀ ਤਹਿਤ ਤਲਵੰਡੀ ਭਾਈ ਦੇ ਸਾਰੇ ਬਾਜ਼ਾਰ ਅੱਜ ਸਮੂਹਕ ਤੌਰ ਤੇ ਬੰਦ ਰਹੇ ਇਸ ਮੌਕੇ ਤੇ ਤਲਵੰਡੀ ਭਾਈ ਵਿਖੇ ਸਿੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਗੇੜਾ ਮਾਰਿਆ ਅਤੇ ਸਾਰਾ ਸ਼ਹਿਰ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਜੋ ਕਿ ਉਹਨਾਂ ਨੇ ਇੱਕਜੁੱਟਤਾ ਦੀ ਹਾਮੀ ਭਰੀ ਇਸ ਮੌਕੇ ਸ਼੍ਰੋਮਣੀ ਪੰਥਕ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜੱਥੇਦਾਰ ਹਰਕ੍ਰਿਸ਼ਨ ਸਿੰਘ ਹਰਦਾਸਾ ਤੇ ਨਾਲ ਉਹਨਾਂ ਦੀ ਸਮੂਹ ਜਥੇਬੰਦੀ ਮੌਜੂਦ ਸੀ।
ਤਾਜ਼ਾ ਖ਼ਬਰਾਂ
Free
ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੀ ਕੜੀ ਤਹਿਤ ਤਲਵੰਡੀ ਭਾਈ ਦੇ ਸਾਰੇ ਬਾਜ਼ਾਰ ਬੰਦ ਰਹੇ
ਤਲਵੰਡੀ ਭਾਈ, 15 ਅਕਤੂਬਰ ਰਵਿੰਦਰ ਸਿੰਘ ਬਜਾਜ- ਮਾਨਸਾ ਵਿਖੇ ਇੱਕ ਮੈਡੀਕਲ ਦੁਕਾਨਦਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਗਏ ਕਤਲ ਦੇ ਰੋਸ ਤਹਿਤ ਅੱਜ ਪੰਜਾਬ ਬੰਦ ਦੀ ਕੜੀ ਤਹਿਤ ਤਲਵੰਡੀ ਭਾਈ ਦੇ ਸਾਰੇ ਬਾਜ਼ਾਰ ਅੱਜ ਸਮੂਹਕ ਤੌਰ ਤੇ ਬੰਦ ਰਹੇ ਇਸ ਮੌਕੇ ਤੇ ਤਲਵੰਡੀ ਭਾਈ ਵਿਖੇ ਸਿੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਗੇੜਾ ਮਾਰਿਆ ਅਤੇ ਸਾਰਾ ਸ਼ਹਿਰ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਧੰਨਵਾਦ ਕੀਤਾ
ਅਜੀਤ ਡੈਸਕ
15-10-2026