17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਮੁੱਖ ਸੜਕ ’ਤੇ ਪਾਣੀ ਭਰਿਆ

ਮਾਨਸਾ, 17 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਖ਼ਾਲਸਾ ਹਾਈ ਸਕੂਲ ਮਾਨਸਾ ਨਜ਼ਦੀਕ ਨਸ਼ਾ ਤਸਕਰ ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਮੁੱਖ ਸੜਕ ’ਤੇ ਗਲੀਆਂ, ਨਾਲੀਆਂ ਅਤੇ ਸੀਵਰੇਜ ਦਾ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਨੂੰ ਵੇਖਦਿਆਂ ਨੇੜਲੇ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ।

ਅਜੀਤ ਡੈਸਕ 17-10-2026

ਮਾਨਸਾ, 17 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਖ਼ਾਲਸਾ ਹਾਈ ਸਕੂਲ ਮਾਨਸਾ ਨਜ਼ਦੀਕ ਨਸ਼ਾ ਤਸਕਰ ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਮੁੱਖ ਸੜਕ ’ਤੇ ਗਲੀਆਂ, ਨਾਲੀਆਂ ਅਤੇ ਸੀਵਰੇਜ ਦਾ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਨੂੰ ਵੇਖਦਿਆਂ ਨੇੜਲੇ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ। ਇਸ ਉਪਰੰਤ ਨਗਰ ਕੌਂਸਲ ਵਲੋਂ ਪਾਣੀ ਕੱਢਣ ਲਈ ਚਾਰਾਜੋਈ ਆਰੰਭ ਕੀਤੀ ਗਈ।

ਪਿਛਲੀ ਖ਼ਬਰ 9 ਦਸੰਬਰ ਨੂੰ ਚੰਡੀਗੜ੍ਹ ’ਚ ਲਗਾਵਾਂਗੇ ਪੱਕਾ ਮੋਰਚਾ- ਸਰਵਣ ਸਿੰਘ ਪੰਧੇਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ