20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਏਸ਼ੀਅਨ ਪੈਰਾ ਖੇਡਾਂ 2026 - 10 ਮੀਟਰ ਏਅਰ ਪਿਸਤੌਲ SH1 ਮੁਕਾਬਲੇ ਚ ਮਨੀਸ਼ ਨਰਵਾਲ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਨਾਗੋਯਾ, 20 ਅਕਤੂਬਰ - ਭਾਰਤੀ ਪੈਰਾ-ਸ਼ੂਟਰ ਮਨੀਸ਼ ਨਰਵਾਲ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ 2026 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਤੌਲ...

ਅਜੀਤ ਡੈਸਕ 20-10-2026

ਨਾਗੋਯਾ, 20 ਅਕਤੂਬਰ - ਭਾਰਤੀ ਪੈਰਾ-ਸ਼ੂਟਰ ਮਨੀਸ਼ ਨਰਵਾਲ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ 2026 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਤੌਲ SH1 ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ, ਅਤੇ ਇਸ ਦੇ ਨਾਲ ਹੀ ਮਨੀਸ਼ ਨਰਵਾਲ ਨੇ ਲਾਸ ਏਂਜਲਸ 2028 ਪੈਰਾਾਲੰਪਿਕ ਖੇਡਾਂ ਲਈ ਭਾਰਤ ਵਾਸਤੇ ਅਧਿਕਾਰਤ ਤੌਰ 'ਤੇ ਇਕ ਕੋਟਾ ਸਥਾਨ ਪੱਕਾ ਕਰ ਲਿਆ ਹੈ।

ਪਿਛਲੀ ਖ਼ਬਰ ਨੌਜਵਾਨ ਨੇ ਮਾਂ-ਧੀ ’ਤੇ ਕੀਤਾ ਚਾਕੂ ਨਾਲ ਹਮਲਾ, ਖ਼ੁਦ ਦੀ ਵੀ ਮੌਤ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਦਰਬਾਰ ਖ਼ਾਲਸਾ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹੋ ਰਹੀਆਂ ਨਤਮਸਤਕ