22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੈਰਾ ਏਸ਼ਿਆਈ ਖੇਡਾਂ: ਭਾਰਤ ਦੀ ਸ਼ੀਤਲ ਦੇਵੀ ਤੇ ਤੋਮਨ ਕੁਮਾਰ ਦੀ ਜੋੜੀ ਨੇ ਤੀਰਅੰਦਾਜ਼ੀ ’ਚ ਜਿੱਤਿਆ ਸੋਨ ਤਗਮਾ

ਨਾਗੋਆ, 22 ਅਕਤੂਬਰ- ਭਾਰਤ ਨੇ ਪੈਰਾ ਏਸ਼ਿਅਨ ਖੇਡਾਂ ਵਿਚ ਅੱਜ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਸ਼ੀਤਲ ਦੇਵੀ ਅਤੇ ਤੋਮਰ ਕੁਮਾਰ ਦੀ ਜੋੜੀ ਨੇ ਤੀਰਅੰਦਾਜ਼ੀ ਵਿਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸੁਵਰਨਾ ਰਾਜ ਨੇ ਮਹਿਲਾ ਡਿਸਕਸ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ ਸੀ।

ਅਜੀਤ ਡੈਸਕ 22-10-2026

ਨਾਗੋਆ, 22 ਅਕਤੂਬਰ- ਭਾਰਤ ਨੇ ਪੈਰਾ ਏਸ਼ਿਅਨ ਖੇਡਾਂ ਵਿਚ ਅੱਜ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਸ਼ੀਤਲ ਦੇਵੀ ਅਤੇ ਤੋਮਨ ਕੁਮਾਰ ਦੀ ਜੋੜੀ ਨੇ ਤੀਰਅੰਦਾਜ਼ੀ ਵਿਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸੁਵਰਨਾ ਰਾਜ ਨੇ ਮਹਿਲਾ ਡਿਸਕਸ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ ਸੀ।  ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਖੇਡਾਂ ਦੇ ਚੌਥੇ ਦਿਨ ਭਾਰਤੀ ਐਥਲੀਟਾਂ ਨੇ ਨੌਂ ਤਗਮੇ ਜਿੱਤੇ, ਜਿਨ੍ਹਾਂ ਵਿਚ ਦੋ ਸੋਨ ਅਤੇ ਸੱਤ ਕਾਂਸੀ ਤਗਮੇ ਸ਼ਾਮਿਲ ਹਨ।

ਭਾਰਤ ਤਗਮਾ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਇਸ ਦੀ ਕੁੱਲ ਤਗਮਿਆਂ ਦੀ ਗਿਣਤੀ 16 ਸੋਨ, 22 ਚਾਂਦੀ ਅਤੇ 33 ਕਾਂਸੀ ਦੇ ਤਗਮਿਆਂ ਨਾਲ 71 ਤੱਕ ਪਹੁੰਚ ਗਈ ਹੈ।

ਪਿਛਲੀ ਖ਼ਬਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਰਗਟ ਸਿੰਘ ਨੇ ਝੋਟਾ ਹੱਤਿਆਕਾਂਡ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਅਮਿਤ ਸ਼ਾਹ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ