23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

25 ਅਕਤੂਬਰ ਤੋਂ ਬਦਲੇਗਾ ਆਦਮਪੁਰ- ਮੁੰਬਈ ਇੰਡੀਗੋ ਉਡਾਣ ਦਾ ਸਮਾਂ

ਆਦਮਪੁਰ, 23 ਅਕਤੂਬਰ (ਰਮਨ ਦਵੇਸਰ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉੜਾਨ ਦਾ ਸਮੇਂ 25 ਅਕਤੂਬਰ ਤੋਂ ਬਦਲ ਰਿਹਾ ਹੈ ਨਵੇਂ ਸਮੇਂ ਦੇ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ –ਮੁੰਬਈ ਉਡਾਨ 6E5932 ਦੁਪਹਿਰ 3.50 ਮਿੰਟ ਤੇ ਆਦਮਪੁਰ ਏਅਰਪੋਰਟ ਤੇ ਪਹੁੰਚੇਗੀ

ਅਜੀਤ ਡੈਸਕ 23-10-2026

 ਆਦਮਪੁਰ, 23 ਅਕਤੂਬਰ (ਰਮਨ ਦਵੇਸਰ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉੜਾਨ ਦਾ ਸਮੇਂ 25 ਅਕਤੂਬਰ ਤੋਂ ਬਦਲ ਰਿਹਾ ਹੈ ਨਵੇਂ ਸਮੇਂ ਦੇ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ –ਮੁੰਬਈ  ਉਡਾਨ  6E5932  ਦੁਪਹਿਰ 3.50 ਮਿੰਟ ਤੇ ਆਦਮਪੁਰ ਏਅਰਪੋਰਟ ਤੇ ਪਹੁੰਚੇਗੀ ਜਦ ਕਿ ਮੁੰਬਈ ਲਈ ਇਸ ਦੀ ਰਵਾਨਗੀ ਸ਼ਾਮ 4 .20 ਮਿੰਟ ਤੇ ਵਾਪਸ ਜਾਏਗੀ ਇੰਡੀਗੋ ਵੱਲੋਂ ਏਅਰਪੋਰਟ ਅਥੋਰਟੀ ਆਦਮਪੁਰ ਤੋਂ ਸਾਂਝਾ ਕੀਤੀ ਗਈ ਜਾਣ ਦੇ ਮੁਤਾਬਿਕ ਨਏ ਸਮੇਂ ਦੇ ਅਨੁਸਾਰ ਆਦਮਪੁਰ ਏਅਰਪੋਰਟ ਫਲਾਈਟ ਦੇ ਪਹੁੰਚਣ ਅਤੇ ਮੁੰਬਈ ਰਵਾਨਾ ਹੋਣ ਦੇ ਵਿੱਚ 20 ਮਿੰਟ ਦਾ ਅੰਤਰ ਰਹੇਗਾ।

ਪਿਛਲੀ ਖ਼ਬਰ ਸੈਸ਼ਨ ਦੌਰਾਨ ਪੰਜਾਬ ਦੀ ਕਿਸਾਨੀ ਅਤੇ ਲੋਕਤੰਤਰ ਨੂੰ ਬਚਾਉਣ ਲਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਗਲੀ ਖ਼ਬਰ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ 11 ਸਿੱਖ ਵਿਦਿਆਰਥੀਆਂ ਦਾ ਸ਼੍ਰੋਮਣੀ ਕਮੇਟੀ ਵਲੋਂ ਭਲਕੇ ਹੋਵੇਗਾ ਵਿਸ਼ੇਸ਼ ਸਨਮਾਨ- ਕਾਹਲਵ...