ਦਿੱਲੀ, 23 ਅਕਤੂਬਰ (ਦਵਿੰਦਰ)- ਦਿਲਜੀਤ ਦੋਸਾਂਝ ਨੂੰ 30 ਅਕਤੂਬਰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਹੋਣ ਵਾਲੇ ਲਾਈਵ ਕੰਸਰਟ ਦੀ ਮਨਜ਼ੂਰੀ ਦਿੱਤੀ ਗਈ। ਪਹਿਲਾਂ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪਹਿਲੂਆਂ ਦੇ ਅਧਾਰ 'ਤੇ ਮਨਜ਼ੂਰੀ ਨਹੀਂ ਮਿਲੀ ਸੀ।
ਤਾਜ਼ਾ ਖ਼ਬਰਾਂ
Free
ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਨੂੰ ਮਿਲੀ ਮਨਜ਼ੂਰੀ, 30 ਅਕਤੂਬਰ ਨੂੰ ਹੋਵੇਗਾ ਸ਼ੋਅ
ਦਿੱਲੀ, 23 ਅਕਤੂਬਰ (ਦਵਿੰਦਰ)- ਦਿਲਜੀਤ ਦੋਸਾਂਝ ਨੂੰ 30 ਅਕਤੂਬਰ ਦਿੱਲੀ ਦੇ ਜਵਾਹਰ ਲਾਲ ਨਹਿਰੂ...
ਅਜੀਤ ਡੈਸਕ
23-10-2026