ਅੰਮ੍ਰਿਤਸਰ 24 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਚ ਬੀਤੀ ਰਾਤ ਇਕ ਨੌਜਵਾਨ ਦੀ ਮਮੂਲੀ ਵਿਵਾਦ ਕਾਰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਮ੍ਰਿਤਕ ਨੌਜਵਾਨ ਦੀ ਸ਼ਨਾਖਤ ਅਮਿਤ ਕੁਮਾਰ ਉਮਰ 27 ਸਾਲ ਵਾਸੀ ਆਨੰਦ ਹੈ ਵੀਨੇ ਵਜੋਂ ਹੋਈ ਹੈ। ਜੋ ਕਿ ਨਿੱਜੀ ਕੰਪਨੀ ਚ ਮਾਰਕੀਟਿੰਗ ਦਾ ਕੰਮ ਕਰਦਾ ਸੀ। ਅਮਿਤ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਵਿਵਾਦ ਇਕ ਸਕੂਟਰ ਨੂੰ ਖੜੀ ਕਰਨ ਤੋਂ ਲੈ ਕੇ ਹੋਇਆ ਸੀ।
ਤਾਜ਼ਾ ਖ਼ਬਰਾਂ
Free
ਅੰਮ੍ਰਿਤਸਰ ਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
ਅੰਮ੍ਰਿਤਸਰ 24 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਚ ਬੀਤੀ ਰਾਤ ਇਕ ਨੌਜਵਾਨ ਦੀ ਮਮੂਲੀ ਵਿਵਾਦ ਕਾਰਨ ਗੋਲੀਆਂ ਮਾਰ ਕੇ ਹੱਤਿਆ...
ਅਜੀਤ ਡੈਸਕ
24-10-2026