24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦਿੱਲੀ ਮੈਟਰੋ 'ਚ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕਣ ਵਾਲੇ ਦੋ ਪੋਸਟਰ ਮਿਲਣ 'ਤੇ ਅਣਪਛਾਤਿਆਂ ਵਿਰੁੱਧ ਐਫ.ਆਈ.ਆਰ. ਦਰਜ

ਨਵੀਂ ਦਿੱਲੀ, 24 ਅਕਤੂਬਰ - ਦਿੱਲੀ ਮੈਟਰੋ ਦੀ 'ਏਅਰਪੋਰਟ ਐਕਸਪ੍ਰੈਸ ਲਾਈਨ' 'ਤੇ ਇਕ ਰੇਲਗੱਡੀ ਦੇ ਅੰਦਰ ਸਰਕਾਰ ਦੀ ਕਾਰਗੁਜ਼ਾਰੀ...

ਅਜੀਤ ਡੈਸਕ 24-10-2026

ਨਵੀਂ ਦਿੱਲੀ, 24 ਅਕਤੂਬਰ - ਦਿੱਲੀ ਮੈਟਰੋ ਦੀ 'ਏਅਰਪੋਰਟ ਐਕਸਪ੍ਰੈਸ ਲਾਈਨ' 'ਤੇ ਇਕ ਰੇਲਗੱਡੀ ਦੇ ਅੰਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ ਵਾਲੇ ਦੋ ਪੋਸਟਰ ਲੱਗੇ ਮਿਲਣ ਤੋਂ ਬਾਅਦ, ਅਣਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਐਫ.ਆਈ.ਆਰ. 'ਦਿੱਲੀ ਜਨਤਕ ਜਾਇਦਾਦ ਵਿਗਾੜ ਰੋਕਥਾਮ ਐਕਟ, 2007' ਅਤੇ 'ਮੈਟਰੋ ਰੇਲਵੇ (ਸੰਚਾਲਨ ਅਤੇ ਰੱਖ-ਰਖਾਅ) ਐਕਟ, 2002' ਦੇ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਨੇ ਪੋਸਟਰ ਜ਼ਬਤ ਕਰ ਲਏ ਹਨ ਅਤੇ ਇਸ ਜਾਂਚ ਵਿਚ 'ਸਪੈਸ਼ਲ ਸੈੱਲ' ਵੀ ਸ਼ਾਮਿਲ ਹੈ:।

ਪਿਛਲੀ ਖ਼ਬਰ ਆਈ.ਟੀ.ਬੀ.ਪੀ. ਦੇ ਸਥਾਪਨਾ ਦਿਵਸ 'ਤੇ ਸਮੂਹ ਜਵਾਨਾਂ ਨੂੰ ਵਧਾਈ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਕੇਂਦਰ ਵਲੋਂ ਹਿਮਾਚਲ ਚ ਪੋਸਟ-ਗ੍ਰੈਜੂਏਟ ਮੈਡੀਕਲ ਸੀਟਾਂ ਦੀ ਗਿਣਤੀ 320 ਤੱਕ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ - ਨੱਡਾ