ਮਹਿਰਾਜ 28 ਅਕਤੂਬਰ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਨੇੜੇ ਮਹਿਰਾਜ-ਸਿਧਾਣਾ ਰੋਡ ’ਤੇ ਕਰੀਬ 25 ਸਾਲਾ ਨੌਜਵਾਨ ਮੋਹਿਤ ਕੁਮਾਰ ਵਾਸੀ ਭੂੱਚੋ ਮੰਡੀ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮਾਮਲੇ ਵਿਚ ਸ਼ੱਕ ਦੇ ਘੇਰੇ ’ਚ ਆਉਣ ’ਤੇ ਮਾਂ, ਧੀ ਤੇ ਪੁੱਤਰ ਨੂੰ ਕਾਬੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜਦਕਿ ਪਿਤਾ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਮਹਿਰਾਜ-ਸਿਧਾਣਾ ਰੋਡ ’ਤੇ ਭੇਦਭਰੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲੀ
ਮਹਿਰਾਜ 28 ਅਕਤੂਬਰ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਨੇੜੇ ਮਹਿਰਾਜ-ਸਿਧਾਣਾ ਰੋਡ ’ਤੇ ਕਰੀਬ 25 ਸਾਲਾ ਨੌਜਵਾਨ ਮੋਹਿਤ ਕੁਮਾਰ ਵਾਸੀ ਭੂੱਚੋ ਮੰਡੀ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਜੀਤ ਡੈਸਕ
28-10-2026