ਲੁਧਿਆਣਾ, 29 ਅਕਤੂਬਰ ਪਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਢੋਲੇਵਾਲ ਚੌਂਕ ਵਿਚ ਬੀਤੀ ਦੇਰ ਰਾਤ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਸਾਬਕਾ ਕਾਂਗਰਸੀ ਆਗੂ ਜਗਜੋਤ ਸਿੰਘ ਵਾਲ ਵਾਲ ਬਚ ਗਿਆ। ਜਗਜੋਤ ਸਿੰਘ ਆਪਣੇ ਪਰਿਵਾਰ ਨਾਲ ਖਾਣਾ ਖਾਣ ਲਈ ਰੈਸਟੋਰੈਂਟ 'ਤੇ ਗਿਆ ਸੀ ਜਿੱਥੇ ਕਿ ਹਮਲਾਵਰਾਂ ਵਲੋਂ ਕਾਰ 'ਤੇ ਉਸ ਸਮੇਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਿ ਉਹ ਕਾਰ ਤੋਂ ਉਤਰ ਰਿਹਾ ਸੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਕਾਂਗਰਸੀ ਆਗੂ ਜਗਜੋਤ ਸਿੰਘ 'ਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਵਾਲ ਵਾਲ ਬਚੇ
ਲੁਧਿਆਣਾ, 29 ਅਕਤੂਬਰ ਪਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਢੋਲੇਵਾਲ ਚੌਂਕ ਵਿਚ ਬੀਤੀ ਦੇਰ ਰਾਤ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ...
ਅਜੀਤ ਡੈਸਕ
29-10-2026