ਹੈਮਿਲਟਨ, 1 ਨਵੰਬਰ - ਨਿਊਜ਼ੀਲੈਂਡ ਨੇ 5ਵੇਂ ਤੇ ਆਖ਼ਰੀ ਟੀ-20 ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 192 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ 12 ਗੇਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ਼ ਟਿਮ ਸਾਈਫਰਟ ਨੇ 93 (50 ਗੇਂਦਾਂ) ਦੌੜਾਂ ਬਣਾਈਆਂ। ਇਹ ਮੈਚ ਹਾਰਨ ਦੇ ਬਾਵਜ਼ੂਦ ਭਾਰਤ ਨੇ ਲੜੀ ਉੱਪਰ 3-2 ਨਾਲ ਕਰਬਜ਼ਾ ਕਰ ਲਿਆ।
ਤਾਜ਼ਾ ਖ਼ਬਰਾਂ
Free
ਨਿਊਜ਼ੀਲੈਂਡ ਹੱਥੋਂ 5ਵਾਂ ਟੀ-20 ਹਾਰਨ ਦੇ ਬਾਵਜ਼ੂਦ ਭਾਰਤ ਨੇ ਜਿੱਤੀ ਲੜੀ
ਹੈਮਿਲਟਨ, 1 ਨਵੰਬਰ - ਨਿਊਜ਼ੀਲੈਂਡ ਨੇ 5ਵੇਂ ਤੇ ਆਖ਼ਰੀ ਟੀ-20 ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 192 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ 3 ਵਿਕਟਾਂ ਦੇ ਨੁਕਸਾਨ...
ਅਜੀਤ ਡੈਸਕ
01-11-2026