02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਤਾਮਿਲਨਾਡੂ - ਪਟੜੀ ਤੋਂ ਉਤਰੇ ਮਾਲ ਗੱਡੀ ਦੇ ਸੱਤ ਖਾਲੀ ਡੱਬੇ

ਤਿਰੂਪੱਤੂਰ (ਤਾਮਿਲਨਾਡੂ), 2 ਨਵੰਬਰ - ਬਿਨਾਂ ਇੰਜਣ ਮਾਲ ਗੱਡੀ ਦੇ ਸੱਤ ਖਾਲੀ ਡੱਬੇ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਜੋਲਾਰਪੇਟਾਈ ਜੰਕਸ਼ਨ ਦੇ ਰੇਲਵੇ ਯਾਰਡ...

ਅਜੀਤ ਡੈਸਕ 02-11-2026

ਤਿਰੂਪੱਤੂਰ (ਤਾਮਿਲਨਾਡੂ), 2 ਨਵੰਬਰ - ਬਿਨਾਂ ਇੰਜਣ  ਮਾਲ ਗੱਡੀ ਦੇ ਸੱਤ ਖਾਲੀ ਡੱਬੇ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਜੋਲਾਰਪੇਟਾਈ ਜੰਕਸ਼ਨ ਦੇ ਰੇਲਵੇ ਯਾਰਡ 'ਤੇ ਅਣਗੌਲਿਆ ਛੱਡ ਦਿੱਤਾ ਗਿਆ ਸੀ, ਲਗਭਗ 6 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਥਮਾਲੇਰੀ ਮੁਥੁਰ ਦੇ ਨੇੜੇ ਮੁੱਖ ਰੇਲਵੇ ਟਰੈਕ ਤੋਂ ਉਤਰ ਗਏ। ਗੈਸ-ਕਟਿੰਗ ਉਪਕਰਣਾਂ ਦੀ ਵਰਤੋਂ ਕਰਕੇ, ਡੱਬਿਆਂ ਦੇ ਜੁੜੇ ਹਿੱਸਿਆਂ ਨੂੰ ਵੱਖ ਕੀਤਾ ਗਿਆਅਤੇ ਡੱਬਿਆਂ ਨੂੰ ਰੇਲਵੇ ਟਰੈਕ ਤੋਂ ਦੂਰ ਧੱਕਣ ਲਈ ਜੇ.ਸੀ.ਬੀ. ਦੀ ਵਰਤੋਂ ਕੀਤੀ ਗਈ।

ਪਿਛਲੀ ਖ਼ਬਰ ਦਿੱਲੀ - ਹਵਾ ਗੁਣਵੱਤਾ ਬਹੁਤ ਖਰਾਬ' ਸ਼੍ਰੇਣੀ ਚ ਅਗਲੀ ਖ਼ਬਰ ਜਾਂਚ ਪੂਰੀ ਹੋਣ 'ਤੇ ਜਾਣ ਦੀ ਇਜਾਜ਼ਤ - ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਕੇਂਦਰੀ ਏਜੰਸੀਆਂ ਦੀ ਛਾਪੇਮਾਰੀ 'ਤੇ ਵਕੀਲ