03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹਲਕਾ ਮੌੜ ਵਿਖੇ ਯੂਥ ਅਕਾਲੀ ਦਲ ਦੀ ਰੈਲੀ ਅੱਜ

ਮੌੜ ਮੰਡੀ (ਬਠਿੰਡਾ), 3 ਨਵੰਬਰ (ਗੁਰਜੀਤ ਸਿੰਘ ਕਮਾਲੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਹਲਕਾ ਮੌੜ ਦੀ ਯੂਥ ਵਿੰਗ ਦੀ ਰੈਲੀ...

ਅਜੀਤ ਡੈਸਕ 03-11-2026

ਮੌੜ ਮੰਡੀ (ਬਠਿੰਡਾ), 3 ਨਵੰਬਰ (ਗੁਰਜੀਤ ਸਿੰਘ ਕਮਾਲੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਹਲਕਾ ਮੌੜ ਦੀ ਯੂਥ ਵਿੰਗ ਦੀ ਰੈਲੀ ਪਿੰਡ ਮਾਇਸਰਖਾਨਾ ਵਿਖੇ ਦੁਪਹਿਰ 12 ਵਜੇ ਹੋ ਰਹੀ ਹੈ ਇਸ ਰੈਲੀ ਵਿਚ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਹੁੰਚ ਰਹੇ ਹਨ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਕਾਸ਼ਦੀਪ ਸਿੰਘ ਮਿਡੂ ਖੇੜਾ ਤੋਂ ਇਲਾਵਾ ਹਲਕਾ ਮੌੜ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਰਹੇਗੀ।

ਪਿਛਲੀ ਖ਼ਬਰ ਜਲ ਸੈਨਾ ਨੇ ਹਥਿਆਰਬੰਦ ਸਮੁੰਦਰੀ ਡਾਕੂਆਂ ਤੋਂ ਸਫਲਤਾਪੂਰਵਕ ਮੁਕਤ ਕਰਵਾਇਆ ਮੱਛੀ ਫੜਨ ਵਾਲਾ ਜਹਾਜ਼ ਅਗਲੀ ਖ਼ਬਰ ਦਿਨੇਸ਼ ਔਲਖ ਦੇ ਪੁੱਤਰ ਦੀ ਮ੍ਰਿਤਕ ਦੇਹ ਪਹੁੰਚੀ ਘਰ