ਨਵਾਂ ਪਿੰਡ, 7 ਨਵੰਬਰ (ਜਸਪਾਲ ਸਿੰਘ )- ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ ਬਾਅਦ ਦੁਪਿਹਰ 1:30-2:30 ਵਜੇ ਦੇ ਗੋਲੀ ਚੱਲਣ ਦੀ ਖ਼ਬਰ ਹੈ। ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਕ ਗੁੱਟ ਦੇ ਵਿਆਕਤੀ ਦੇ ਗੋਲੀ ਲੱਗਣ 'ਤੇ ਉਸ ਨੂੰ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ।
ਤਾਜ਼ਾ ਖ਼ਬਰਾਂ
Free
ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ ਚੱਲੀ ਗੋਲੀ
ਨਵਾਂ ਪਿੰਡ, 7 ਨਵੰਬਰ (ਜਸਪਾਲ ਸਿੰਘ )- ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ ਬਾਅਦ ਦੁਪਿਹਰ 1:30-2:30 ਵਜੇ ਦੇ ਗੋਲੀ ਚੱਲਣ ਦੀ ਖ਼ਬਰ ਹੈ।
ਅਜੀਤ ਡੈਸਕ
07-11-2026